ਫ਼ਿਰੋਜ਼ਪੁਰ

ਗੁਣਕ: 30°57′24″N 74°36′52″E / 30.956754°N 74.614428°E / 30.956754; 74.614428
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਿਰੋਜ਼ਪੁਰ
The National Martyrs Memorial, built at Hussainiwala in memory of the Sardar Bhagat Singh, Sukhdev and Rajguru
The National Martyrs Memorial, built at Hussainiwala in memory of the Sardar Bhagat Singh, Sukhdev and Rajguru
ਉਪਨਾਮ: 
FZR
ਫ਼ਿਰੋਜ਼ਪੁਰ is located in ਪੰਜਾਬ
ਫ਼ਿਰੋਜ਼ਪੁਰ
ਫ਼ਿਰੋਜ਼ਪੁਰ
ਪੰਜਾਬ, ਭਾਰਤ ਵਿੱਚ ਸਥਿਤੀ
ਫ਼ਿਰੋਜ਼ਪੁਰ is located in ਭਾਰਤ
ਫ਼ਿਰੋਜ਼ਪੁਰ
ਫ਼ਿਰੋਜ਼ਪੁਰ
ਫ਼ਿਰੋਜ਼ਪੁਰ (ਭਾਰਤ)
ਗੁਣਕ: 30°57′24″N 74°36′52″E / 30.956754°N 74.614428°E / 30.956754; 74.614428
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਿਰੋਜ਼ਪੁਰ ਜ਼ਿਲ੍ਹਾ
ਬਾਨੀਫ਼ਿਰੋਜ ਸ਼ਾਹ ਤੁਗ਼ਲਕ
ਨਾਮ-ਆਧਾਰਫ਼ਿਰੋਜ ਸ਼ਾਹ ਤੁਗ਼ਲਕ
ਸਰਕਾਰ
 • ਕਿਸਮਲੋਕਤੰਤਰੀ
 • ਸੰਸਦ ਮੈਂਬਰਸ਼ੇਰ ਸਿੰਘ ਘੁਬਾਇਆ (ਸ਼੍ਰੋਮਣੀ ਅਕਾਲੀ ਦਲ)
 • ਵਿਧਾਨਕ ਅਸੈਂਬਲੀ ਦੇ ਮੈਂਬਰ (ਸ਼ਹਿਰੀ)ਪਰਮਿੰਦਰ ਸਿੰਘ ਪਿੰਕੀ (ਇੱਕ)
 • ਵਿਧਾਨ ਸਭਾ ਦਾ ਮੈਂਬਰ (ਦਿਹਾਤੀ)ਸਤਕਾਰ ਕੌਰ (ਇੱਕ)[1]
ਉੱਚਾਈ
182 m (597 ft)
ਆਬਾਦੀ
 (2011)[‡]
 • ਕੁੱਲ1,10,091
 • ਘਣਤਾ380/km2 (1,000/sq mi)
ਵਸਨੀਕੀ ਨਾਂਫਿਰੋਜ਼ਪੁਰੀ, ਫਿਰੋਜ਼ਪੁਰੀਆ
ਭਾਸ਼ਾਵਾਂ
 • ਸਰਕਾਰੀਪੰਜਾਬੀ
 • ਬੋਲੀਮਲਵਈ
 • ਹੋਰਹਿੰਦੀ ਅਤੇ ਅੰਗਰੇਜ਼ੀ
ਸਮਾਂ ਖੇਤਰਯੂਟੀਸੀ+05:30 (IST)
ਪਿੰਨ
152001
UNLOCODE
IN FIR
ਏਰੀਆ ਕੋਡ91-1632
ਵਾਹਨ ਰਜਿਸਟ੍ਰੇਸ਼ਨPB:05
ਲਿੰਗ ਅਨੁਪਾਤ885/1000[2] /
ਸਾਖ਼ਰਤਾ69.80%
ਲੋਕ ਸਭਾ ਹਲਕਾਫ਼ਿਰੋਜ਼ਪੁਰ
ਵਿਧਾਨ ਸਭਾ ਚੋਣ-ਹਲਕਾਫ਼ਿਰੋਜ਼ਪੁਰ ਸਿਟੀ
ਯੋਜਨਾਬੰਦੀ ਏਜੰਸੀਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (PUDA)
ਮੁੱਖ ਰਾਜਮਾਰਗNH95 SH15 SH20
ਮੌਸਮCw (Köppen)
ਔਸਤ ਗਰਮੀਆਂ ਵਿੱਚ ਤਾਪਮਾਨ29.7 °C (85.5 °F)
ਔਸਤ ਸਰਦੀਆਂ ਵਿੱਚ ਤਾਪਮਾਨ16.9 °C (62.4 °F)
ਵਰਖਾ731.6 ਮਿ.ਮੀ. (28.80 ਇੰਚ)
ਵੈੱਬਸਾਈਟwww.ferozepur.nic.in

ਫ਼ਿਰੋਜ਼ਪੁਰ, ਪੰਜਾਬ, ਭਾਰਤ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਇੱਕ ਸ਼ਹਿਰ ਹੈ। ਇਹ ਤੁਗਲੁਕ ਖ਼ਾਨਦਾਨ ਦੇ ਪ੍ਰਸਿੱਧ ਸੁਲਤਾਨ ਫਿਰੋਜ਼ ਸ਼ਾਹ ਤੁਗਲੁਕ (1351-88) ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿਸ ਨੇ ਦਿੱਲੀ ਦੀ ਸਲਤਨਤ 'ਤੇ 1351 ਤੋਂ 1388 ਤਕ ਰਾਜ ਕੀਤਾ।[3] ਫਿਰੋਜ਼ਪੁਰ ਨੂੰ 'ਸ਼ਹੀਦਾਂ ਦੀ ਧਰਤੀ' ਕਿਹਾ ਜਾਂਦਾ ਹੈ।[4] ਇਹ ਭਾਰਤ ਦੀ ਵੰਡ ਦੇ ਬਾਅਦ ਫ਼ਿਰੋਜ਼ਪੁਰ (ਭਾਰਤ-ਪਾਕਿ ਸਰਹੱਦ 'ਤੇ) ਇੱਕ ਸਰਹੱਦੀ ਸ਼ਹਿਰ ਬਣ ਗਿਆ। ਇੱਥੇ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਦੀਆਂ ਯਾਦਗਾਰਾਂ ਹਨ।[5]

ਫ਼ਿਰੋਜ਼ਪੁਰ ਦੀ ਚਾਰ ਦੀਵਾਰੀ ਵਿੱਚ ਕਈ ਗੇਟ ਹਨ ਜਿਨ੍ਹਾ ਗੇਟਾਂ ਦੀ ਗਿਣਤੀ ਦਸ (10) ਹੁੰਦੀ ਸੀ ਅਤੇ ਹਰ ਗੇਟ ਦਾ ਆਪਣਾ ਵੱਖਰਾ ਨਾਂ ਸੀ। ਇਨ੍ਹਾਂ ਗੇਟਾਂ ਦੇ ਨਾਮ ਹਨ: ਦਿੱਲੀ ਗੇਟ, ਮੋਰੀ ਗੇਟ, ਬਗਦਾਦੀ ਗੇਟ, ਜ਼ੀਰਾ ਗੇਟ, ਮਖੂ ਗੇਟ, ਬਾਸੀ ਗੇਟ, ਅੰਮ੍ਰਿਤਸਰੀ ਗੇਟ, ਕਸੂਰੀ ਗੇਟ, ਮੁਲਤਾਨੀ ਗੇਟ,ਅਤੇ ਮੈਗਜ਼ੀਨੀ ਗੇਟ ਆਦਿ। ਹੁਣ ਸਿਰਫ਼ ਬਗਦਾਦੀ ਗੇਟ, ਜ਼ੀਰਾ ਗੇਟ ਅਤੇ ਮੁਲਤਾਨੀ ਗੇਟ ਹੀ ਸਹੀ-ਸਲਾਮਤ ਹਨ। ਇਨ੍ਹਾਂ ਵਿੱਚੋ ਵੀ ਬਗਦਾਦੀ ਗੇਟ ਤੇ ਜ਼ੀਰਾ ਗੇਟ ਚੰਗੀ ਹਾਲਤ ਵਿੱਚ ਹਨ ਪਰ ਮੁਲਤਾਨੀ ਗੇਟ ਦੀ ਹਾਲਤ ਬਹੁਤ ਖਸਤਾ ਹੈ। ਬਾਕੀ ਗੇਟ ਮਲੀਆਮੇਟ ਹੋ ਚੁੱਕੇ ਹਨ।

ਹਵਾਲੇ[ਸੋਧੋ]

  1. http://www.hindustantimes.com/assembly-elections/assembly-elections-2017-only-6-women-legislators-make-entry-into-punjab-assembly/story-rpUsDjKcYUDyYqxjMsN21N.html
  2. http://www.census2011.co.in/census/city/13-firozpur.html
  3. Sen, Sailendra (2013). A Textbook of Medieval Indian History. Primus Books. p. 98. ISBN 978-9-38060-734-4.
  4. Dhiman, Manoj (July 3, 1999). "tribuneindia... Regional Vignettes". Tribuneindia.com. Retrieved 2016-12-26.
  5. "Firozpur". Info Punjab. Retrieved 2006-10-14.