ਫੀਫਾ ਵਿਸ਼ਵ ਕੱਪ 2014

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
2014 ਫੀਫਾ ਵਿਸ਼ਵ ਕੱਪ

ਫੀਫਾ ਵਿਸ਼ਵ ਮੁਕਾਬਲਾ
ਟੂਰਨਾਮੈਂਟ ਵੇਰਵਾ
ਮੇਜ਼ਬਾਨ ਦੇਸ਼  ਬ੍ਰਾਜ਼ੀਲ
ਟੀਮਾਂ 32
ਸਥਾਨ 12 ਸ਼ਹਿਰ (12 ਮੇਜ਼ਬਾਨ ਸ਼ਹਿਰਾਂ ਵਿੱਚ)
ਨਤੀਜਾ
ਵਿਜੇਤਾ  ਜਰਮਨੀ
(ਚੋਥਾ ਵਿਸ਼ਵ ਕੱਪ)
ਦੂਸਰਾ ਸਥਾਨ  ਅਰਜਨਟੀਨਾ
ਤੀਸਰਾ ਸਥਾਨ  ਨੀਦਰਲੈਂਡ
ਚੌਥਾ ਸਥਾਨ  ਬ੍ਰਾਜ਼ੀਲ
ਟੂਰਨਾਮੈਂਟ ਅੰਕੜੇ
ਮੈਚ ਖੇਡੇ ਗਏ 64
ਗੋਲ 171 (2.67 ਪ੍ਰਤਿ ਮੈਚ)
ਹਾਜ਼ਰੀ ੩੪,੨੯,੮੭੩ (੫੩,੫੯੨ ਪ੍ਰਤਿ ਮੈਚ)
ਸਭ ਤੋਂ ਵੱਧ ਗੋਲ ਕਰਨ ਵਾਲਾ ਕੋਲੰਬੀਆਜ਼ੇਮਜ ਜੌਡਰਿਗਜ਼
(6 ਗੋਲ)
ਸਰਵਸ੍ਰੇਸ਼ਟ ਖਿਡਾਰੀ ਅਰਜਨਟੀਨਾਲਿਓਨਲ ਮੈਸੀ
ਸਰਵਸ੍ਰੇਸ਼ਟ ਜਵਾਨ ਖਿਡਾਰੀ ਫ਼ਰਾਂਸਪੌਲ ਪੋਗਬਾ
ਸਰਵਸ੍ਰੇਸ਼ਟ ਗੋਲਕੀਪਰ ਜਰਮਨੀਮੈਨੁਅਲ ਨੇਅਰ
2010
2018

ਫੀਫਾ ਵਿਸ਼ਵ ਕੱਪ ਫੁੱਟਬਾਲ ਦਾ ਵਿਸ਼ਵ ਕੱਪ ਹੈ ਜੋ ਮਿਤੀ 12 ਜੂਨ 2014[੧] ਤੋਂ 13 ਜੁਲਾਈ ਤੱਕ ਬ੍ਰਾਜ਼ੀਲ ਵਿੱਚ ਹੋਇਆ। ਬ੍ਰਾਜ਼ੀਲ ਨੇ 64 ਸਾਲਾਂ ਬਾਅਦ ਇਸ ਕੱਪ ਦੀ ਮੇਜ਼ਬਾਨੀ ਕੀਤੀ। ਇਸ ਵਿਚ 32 ਟੀਮਾਂ ਦੇ 736 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ 4-4 ਦੇ 8 ਗਰੁੱਪਾਂ 'ਚ ਵੰਡਿਆ ਗਿਆ ਸੀ। ਟੂਰਨਾਮੈਂਟ ਵਿਚ ਕੁਲ 64 ਮੈਚ ਖੇਡੇ ਗਏ। ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ ਇਨਾਮ ਵਜੋਂ 35 ਮਿਲੀਅਨ ਡਾਲਰ ਦੀ ਵੱਡੀ ਰਾਸ਼ੀ ਮਿਲੀ, ਜਦਕਿ ਉਪ ਜੇਤੂ ਨੂੰ 25 ਮਿਲੀਅਨ ਡਾਲਰ। ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 22 ਮਿਲੀਅਨ ਡਾਲਰ ਤੇ 20 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹਾਸਲ ਹੋਈ। ਭਾਰਤ 'ਚ ਵਿਸ਼ਵ ਕੱਪ ਲਈ ਰਾਤ 9.30 ਵਜੇ, 12.30 ਵਜੇ, 1.30 ਵਜੇ, ਸਵੇਰੇ 3.30 ਵਜੇ ਤੇ ਸਵੇਰੇ 6.30 ਵਜੇ ਤੋਂ ਨਿਰਧਾਰਤ ਸਮਾਂ ਸੀ। ਫੀਫਾ ਵਿਸ਼ਵ ਕੱਪ 'ਚ ਤਕਨੀਕ ਨੇ ਅਹਿਮ ਭੂਮਿਕਾ ਅਦਾ ਕੀਤੀ ਕਿਉਂਕਿ ਇਸ 'ਚ ਇਸਤੇਮਾਲ ਹੋਣ ਵਾਲੀ 'ਬ੍ਰਾਜੂਕਾ' ਨਾਮੀ ਫੁੱਟਬਾਲ 'ਚ 6 ਐੱਚ. ਡੀ. ਕੈਮਰੇ ਫਿੱਟ ਹੋਣਗੇ, ਜੀਹਨੇ ਮੈਦਾਨੀ ਐਕਸ਼ਨ ਦੇ 360 ਕੋਣ ਦੇ ਦ੍ਰਿਸ਼ ਦਰਸਾਏ। ਇਸ ਬਾਲ ਦੇ ਡਿਜ਼ਾਈਨ 'ਚ ਨੀਲੇ, ਸੰਤਰੀ ਤੇ ਹਰੇ ਰੰਗ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵਾਰ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਫੀਫਾ ਟੂਰਨਾਮੈਂਟ 'ਚ 'ਗੋਲ ਲਾਈਨ ਤਕਨੀਕ' ਦਾ ਇਸਤੇਮਾਲ ਕੀਤਾ ਗਿਆ। ਇਸ ਤਕਨੀਕ ਦੇ ਇਸਤੇਮਾਲ ਨੇ ਸ਼ੱਕੀ ਗੋਲਾਂ ਬਾਰੇ ਗਲਤਫਿਹਮੀ ਨੂੰ ਦੂਰ ਕਰਨ ਵਿਚ ਮਦਦ ਕੀਤੀ। ਇਹ ਪਹਿਲੀ ਵਾਰ ਸੀ, ਜਦੋਂ ਵਿਸ਼ਵ ਕੱਪ 'ਚ ਗੋਲ ਲਾਈਨ ਤਕਨੀਕ ਦਾ ਇਸਤੇਮਾਲ ਹੋਇਆ।

ਪੂਲ A[ਸੋਧੋ]

ਪੂਲ B[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਨੀਦਰਲੈਂਡ 3 3 0 0 10 3 +7 9
 ਚਿਲੀ 3 2 0 1 5 3 +2 6
 ਸਪੇਨ 3 1 0 2 4 7 -3 3
 ਆਸਟ੍ਰੇਲੀਆ 3 0 0 3 3 9 -6 0

ਪੂਲ C[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਕੋਲੰਬੀਆ 3 3 0 0 9 2 +7 9
 ਗ੍ਰੀਸ 3 1 1 1 2 4 -2 4
 ਦੰਦ ਖੰਡ ਤਟ 3 1 0 2 4 5 -1 3
 ਜਪਾਨ 3 0 1 2 2 6 -4 1

ਪੂਲ D[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਕੋਸਟਾ ਰੀਕਾ 3 2 1 0 4 1 +3 7
 ਉਰੂਗੁਏ 3 2 0 1 4 4 0 6
 ਇਟਲੀ 3 1 0 2 2 3 -1 3
 ਬਰਤਾਨੀਆ 3 0 1 2 2 4 -2 1

ਪੂਲ E[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਫ੍ਰਾਂਸ 3 2 1 0 8 2 +6 7
 ਸਵਿਟਜ਼ਰਲੈਂਡ 3 2 0 1 7 6 +1 6
 ਏਕੁਆਦੋਰ 3 1 1 1 3 3 0 4
 ਹਾਂਡੂਰਾਸ 3 0 0 3 1 8 -7 0

ਪੂਲ F[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਅਰਜਨਟੀਨਾ 3 3 0 0 6 3 +3 9
 ਨਾਈਜੀਰੀਆ 3 1 1 1 3 3 0 4
 ਬੋਸਨੀਆ ਅਤੇ ਹਰਜ਼ੇਗੋਵੀਨਾ 3 1 0 2 4 4 0 3
 ਇਰਾਨ 3 0 1 2 1 4 -3 1

ਪੂਲ G[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਜਰਮਨੀ 3 2 1 0 7 2 +5 7
 ਸੰਯੁਕਤ ਰਾਜ 3 1 1 1 4 4 0 4
 ਪੁਰਤਗਾਲ 3 1 1 1 4 7 -3 4
 ਘਾਨਾ 3 0 1 2 4 6 -2 1

ਪੂਲ H[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਬੈਲਜੀਅਮ 3 3 0 0 4 1 +3 9
 ਅਲਜੀਰੀਆ 3 1 1 1 6 5 +1 4
 ਰੂਸ 3 0 2 1 2 3 -1 2
 ਦੱਖਣੀ ਕੋਰੀਆ 3 0 1 2 3 6 -3 1

ਨੌਕ ਆਉਟ[ਸੋਧੋ]

ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
                           
28 ਜੂਨ            
  ਬ੍ਰਾਜ਼ੀਲ (ਪਨੈਲਟੀ ਸੂਟ)  1 (3)
4 ਜੁਲਾਈ
  ਚਿਲੀ  1 (2)  
  ਬ੍ਰਾਜ਼ੀਲ  2
28 ਜੂਨ
    ਕੋਲੰਬੀਆ  1  
  ਕੋਲੰਬੀਆ  2
8 ਜੁਲਾਈ
  ਉਰੂਗੁਏ  0  
  ਬ੍ਰਾਜ਼ੀਲ  1
30 ਜੂਨ
    ਜਰਮਨੀ  7  
  ਫ੍ਰਾਂਸ  2
4 ਜੁਲਾਈ
  ਨਾਈਜੀਰੀਆ  0  
  ਫ੍ਰਾਂਸ  0
30 ਜੂਨ
    ਜਰਮਨੀ  1  
  ਜਰਮਨੀ (ਵਾਧੂ ਸਮਾਂ)  2
13 ਜੁਲਾਈ
  ਅਲਜੀਰੀਆ  1  
  ਜਰਮਨੀ (ਵਾਧੂ ਸਮਾਂ)  1
29 ਜੂਨ
    ਅਰਜਨਟੀਨਾ  0
  ਨੀਦਰਲੈਂਡ  2
5 ਜੁਲਾਈ
  ਮੈਕਸੀਕੋ  1  
  ਨੀਦਰਲੈਂਡ (ਪਨੈਲਟੀ ਸੂਟ)  0 (4)
29 ਜੂਨ
    ਕੋਸਟਾ ਰੀਕਾ  0 (3)  
  ਕੋਸਟਾ ਰੀਕਾ (ਪਨੈਲਟੀ ਸੂਟ)  1 (5)
9 ਜੁਲਾਈ
  ਗ੍ਰੀਸ  1 (3)  
  ਨੀਦਰਲੈਂਡ  0 (2)
1 ਜੁਲਾਈ
    ਅਰਜਨਟੀਨਾ (ਪਨੈਲਟੀ ਸੂਟ)  0 (4)   ਤੀਜਾ ਸਥਾਨ
  ਅਰਜਨਟੀਨਾ (ਵਾਧੂ ਸਮਾਂ)  1
5 ਜੁਲਾਈ 12 ਜੁਲਾਈ
  ਸਵਿਟਜ਼ਰਲੈਂਡ  0  
  ਅਰਜਨਟੀਨਾ  1   ਬ੍ਰਾਜ਼ੀਲ  0
1 ਜੁਲਾਈ
    ਬੈਲਜੀਅਮ  0     ਨੀਦਰਲੈਂਡ  3
  ਬੈਲਜੀਅਮ (ਵਾਧੂ ਸਮਾਂ)  2
  ਸੰਯੁਕਤ ਰਾਜ  1  

ਸਟੇਡੀਅਮ[ਸੋਧੋ]

Maracana Stadium June 2013.jpg Brasilia Stadium - June 2013.jpg Arena Corinthians West Building.jpg Fortaleza Arena on March 2014..jpg Novo mineirão aérea.jpg Beira-Rio Innauguration, 2014.jpg Itaipava Arena - March 2013.jpg Itaipava Arena Pernambuco - Recife, Pernambuco, Brasil.jpg Cuiaba Arena.jpg Amazonia Arena.jpg Natal, Brazil - Arena das Dunas.jpg Arenadabaixada2.jpg

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Pot allocations for the Preliminary Draw". FIFA.com (Fédération Internationale de Football Association). 27 July 2011. http://www.fifa.com/worldcup/preliminarydraw/news/newsid=1480389/index.html. Retrieved on 27 July 2011.