ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ ਬਠਿੰਡਾ ਜ਼ਿਲਾ ਦਾ ਹਲਕਾ ਨੰ 92 ਹੈ। ਇਹ ਸੀਟ ਤੇ 8 ਵਾਰ ਕਾਂਗਰਸ 4 ਵਾਰ ਅਕਾਲੀ ਦਲ ਜੇਤੂ ਰਿਹਾ।[1]
ਸਾਲ |
ਹਲਕਾ ਨੰ |
ਜੇਤੂ ਦਾ ਨਾਮ |
ਪਾਰਟੀ |
ਵੋਟਾਂ |
ਹਾਰੇ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ
|
2017 |
92 |
ਮਨਪ੍ਰੀਤ ਸਿੰਘ ਬਾਦਲ |
ਕਾਂਗਰਸ |
63942 |
ਦੀਪਕ ਬਾਂਸਲ |
ਆਪ |
45462
|
2012 |
92 |
ਸਰੂਪ ਚੰਦ ਸਿੰਗਲਾ |
ਸ.ਅ.ਦ. |
62546 |
ਹਰਮਿੰਦਰ ਸਿੰਘ ਜੱਸੀ |
ਕਾਂਗਰਸ |
55901
|
2007 |
110 |
ਹਰਮਿੰਦਰ ਸਿੰਘ ਜੱਸੀ |
ਕਾਂਗਰਸ |
83545 |
ਸਰੂਪ ਚੰਦ ਸਿੰਗਲਾ |
ਸ਼.ਅ.ਦ. |
68900
|
2002 |
111 |
ਸੁਰਿੰਦਰ ਸਿੰਗਲਾ |
ਕਾਂਗਰਸ |
46451 |
ਚਿਰੰਜੀ ਲਾਲ |
ਸ਼.ਅ.ਦ. |
33038
|
1997 |
111 |
ਚਿਰੰਜੀ ਲਾਲ ਗਰਗ |
ਸ਼.ਅ.ਦ. |
55736 |
ਸੁਰਿੰਦਰ ਕਪੂਰ |
ਕਾਂਗਰਸ |
31355
|
1992 |
111 |
ਸੁਰਿੰਦਰ ਕਪੂਰ |
ਕਾਂਗਰਸ |
17192 |
ਜੁਗਿੰਦਰ ਸਿੰਘ |
ਸੀਪੀਆਈ |
11312
|
1985 |
111 |
ਕਸਤੂਰੀ ਲਾਲ |
ਸ਼.ਅ.ਦ. |
26676 |
ਦੇਵ ਰਾਜ |
ਕਾਂਗਰਸ |
24749
|
1980 |
111 |
ਸੁਰਿੰਦਰ ਸਿੰ |
ਕਾਂਗਰਸ |
29943 |
ਮਹਿੰਦਰ ਸਿੰਘ |
ਸੀਪੀਆਈ |
28973
|
1977 |
111 |
ਹਿਤਭਿਲਾਸ਼ੀ |
ਜਨਤਾ ਪਾਰਟੀ |
22941 |
ਰਾਮ ਨਾਥ |
ਕਾਂਗਰਸ |
19523
|
1972 |
100 |
ਕੇਸ਼ੋ ਰਾਮ |
ਕਾਂਗਰਸ |
22066 |
ਦੀਵਾਨ ਚੰਦ |
ਅਜਾਦ |
14764
|
1969 |
100 |
ਤੇਜਾ ਸਿੰਘ |
ਸ਼.ਅ.ਦ. |
14793 |
ਸੋਮ ਚੰਦ |
ਕਾਂਗਰਸ |
13047
|
1967 |
100 |
ਫ਼ਕੀਰ ਚੰਦ |
ਅਜ਼ਾਦ |
26356 |
ਹਰਬੰਸ ਲਾਲ |
ਕਾਂਗਰਸ |
14921
|
1962 |
74 |
ਹਰਬੰਸ ਲਾਲ |
ਕਾਂਗਰਸ |
24492 |
ਮਹੇਸ਼ਇੰਦਰ ਸਿੰਘ |
ਸ.ਵ.ਅ |
21612
|
1957 |
119 |
ਹਰਬੰਸ ਲਾਲ |
ਕਾਂਗਰਸ |
16025 |
ਬਰਿੰਦਰ ਸਿੰਘ |
ਅਜ਼ਾਦ |
15946
|
ਨਤੀਜਾ 2017[ਸੋਧੋ]
ਫਰਮਾ:ਭਾਰਤ ਦੀਆਂ ਆਮ ਚੋਣਾਂ