ਬਰਤਾਨਵੀ ਵਰਜਿਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਰਜਿਨ ਟਾਪੂ[੧]
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
ਬਰਤਾਨਵੀ ਵਰਜਿਨ ਟਾਪੂ ਦਾ ਝੰਡਾ Coat of arms of ਬਰਤਾਨਵੀ ਵਰਜਿਨ ਟਾਪੂ
ਮਾਟੋ"Vigilate" (ਲਾਤੀਨੀ)
"ਚੌਕੰਨੇ ਰਹੋ"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ  (ਅਧਿਕਾਰਕ)

ਬਰਤਾਨਵੀ ਵਰਜਿਨ ਟਾਪੂ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਰੋਡ ਟਾਊਨ
18°25.883′N 64°37.383′W / 18.431383°N 64.62305°W / 18.431383; -64.62305
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ 
  • 83.36% ਅਫ਼ਰੀਕੀ-ਕੈਰੇਬੀਆਈ
  • ੭.੨੮% ਗੋਰੇa
  • ੫.੩੮% ਬਹੁ-ਨਸਲੀb
  • ੩.੧੪% ਪੂਰਬੀ ਭਾਰਤੀ
  • ੦.੮੪% ਹੋਰ
ਵਾਸੀ ਸੂਚਕ ਵਰਜਿਨ ਟਾਪੂਵਾਸੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰc
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਰਾਜਪਾਲ ਵਿਲੀਅਮ ਬਾਇਡ ਮੈਕਲੀਅਰੀ
 -  ਉਪ ਰਾਜਪਾਲ ਵਿਵੀਅਨ ਇਨੇਜ਼ ਆਰਚੀਬਾਲਡ
 -  ਮੁਖੀ ਓਰਲਾਂਡੋ ਸਮਿਥ੍
 -  ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ) ਮਾਰਕ ਸਿਮੰਡਸ
ਵਿਧਾਨ ਸਭਾ ਸਭਾ ਸਦਨ
ਬਰਤਾਨਵੀ ਵਿਦੇਸ਼ੀ ਰਾਜਖੇਤਰ
 -  ਵੱਖ ਹੋਇਆ ੧੯੬੦ 
 -  ਸੁਤੰਤਰ ਰਾਜਖੇਤਰ ੧੯੬੭ 
ਖੇਤਰਫਲ
 -  ਕੁੱਲ ੧੫੩ ਕਿਮੀ2 (੨੧੬ਵਾਂ)
੫੯ sq mi 
 -  ਪਾਣੀ (%) ੧.੬
ਅਬਾਦੀ
 -  ੨੦੧੨ ਦਾ ਅੰਦਾਜ਼ਾ ੨੭,੮੦੦[੨] 
 -  ੨੦੦੫ ਦੀ ਮਰਦਮਸ਼ੁਮਾਰੀ ੨੭,੦੦੦[੩] (੨੧੨ਵਾਂ)
 -  ਆਬਾਦੀ ਦਾ ਸੰਘਣਾਪਣ ੨੬੦/ਕਿਮੀ2 (੬੮ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.)  ਦਾ ਅੰਦਾਜ਼ਾ
 -  ਕੁਲ $੮੫੩.੪ ਮਿਲੀਅਨ[੪] 
 -  ਪ੍ਰਤੀ ਵਿਅਕਤੀ $੪੩,੩੬੬ 
ਮੁੱਦਰਾ ਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰ ਅੰਧ ਮਿਆਰੀ ਸਮਾਂ (ਯੂ ਟੀ ਸੀ-੪)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ-੪)
ਇੰਟਰਨੈੱਟ ਟੀ.ਐਲ.ਡੀ. .vg
ਕਾਲਿੰਗ ਕੋਡ +੧-੨੮੪

ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿੱਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।

ਹਵਾਲੇ[ਸੋਧੋ]