ਸੰਯੁਕਤ ਰਾਜ ਵਰਜਿਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਯੁਕਤ ਰਾਜ ਦੇ ਵਰਜਿਨ ਟਾਪੂ
U.S. Virgin Islands
Flag of ਸੰਯੁਕਤ ਰਾਜ ਵਰਜਿਨ ਟਾਪੂ
Coat of arms of ਸੰਯੁਕਤ ਰਾਜ ਵਰਜਿਨ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "United in Pride and Hope"
"ਮਾਣ ਅਤੇ ਆਸ ਵਿੱਚ ਇੱਕਜੁੱਟ"
ਐਨਥਮ: Virgin Islands March
ਵਰਜਿਨ ਟਾਪੂ ਕੂਚ
ਕੈਰੀਬਿਅਨ ਵਿੱਚ ਸੰਯੁਕਤ ਰਾਜ ਵਰਜਿਨ ਟਾਪੂਆਂ (ਲਾਲ) ਦੀ ਸਥਿਤੀ।
ਕੈਰੀਬਿਅਨ ਵਿੱਚ ਸੰਯੁਕਤ ਰਾਜ
ਵਰਜਿਨ ਟਾਪੂਆਂ (ਲਾਲ) ਦੀ ਸਥਿਤੀ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸ਼ਾਰਲਾਟ ਅਮਾਲੀ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
([1])
  • 79.7% ਕਾਲੇ
  • 7.1% ਗੋਰੇ
  • 0.5% ਏਸ਼ੀਆਈ
  • 12.7% ਮਿਸ਼ਰਤ / ਹੋਰ
ਵਸਨੀਕੀ ਨਾਮਯੂ.ਐੱਸ. ਵਰਜਿਨ ਟਾਪੂਵਾਸੀ
ਸਰਕਾਰਗ਼ੈਰ-ਸੰਮਿਲਤ ਸੰਗਠਤ ਰਾਜਖੇਤਰ
• ਰਾਸ਼ਟਰਪਤੀ
ਬਰਾਕ ਓਬਾਮਾ (ਲੋਕਤੰਤਰੀ ਪਾਰਟੀ)
• ਰਾਜਪਾਲ
ਜਾਨ ਡੇ ਜਾਂਘ (ਲੋਕਤੰਤਰੀ ਪਾਰਟੀ)
• ਲੈਫਟੀਨੈਂਟ ਗਵਰਨਰ
ਗ੍ਰੈਗਰੀ ਰ. ਫ਼ਰਾਂਸਿਸ (ਲੋਕਤੰਤਰੀ ਪਾਰਟੀ)
ਵਿਧਾਨਪਾਲਿਕਾਵਰਜਿਨ ਟਾਪੂਆਂ ਦੀ ਵਿਧਾਨ ਸਭਾ
 ਸੰਯੁਕਤ ਰਾਜ ਦਾ
ਗ਼ੈਰ-ਸੰਮਿਲਤ ਰਾਜਖੇਤਰ
• ਡੈੱਨਮਾਰਕੀ ਵੈਸਟ ਇੰਡੀਜ਼ ਦੀ ਸੰਧੀ
31 ਮਾਰਚ 1917
• ਸੁਧਰਿਆ ਸਜੀਵੀ ਅਧੀਨਿਯਮ
22 ਜੁਲਾਈ 1954
ਖੇਤਰ
• ਕੁੱਲ
346.36 km2 (133.73 sq mi) (202ਵਾਂ)
• ਜਲ (%)
1.0
ਆਬਾਦੀ
• 2010 ਜਨਗਣਨਾ
109,750
• ਘਣਤਾ
354/km2 (916.9/sq mi) (42ਵਾਂ)
ਜੀਡੀਪੀ (ਪੀਪੀਪੀ)2003 ਅਨੁਮਾਨ
• ਕੁੱਲ
$1.577 ਬਿਲੀਅਨ
ਮੁਦਰਾਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰUTC−4 (ਅੰਧ ਮਿਆਰੀ ਸਮਾਂ)
• ਗਰਮੀਆਂ (DST)
UTC−4 (ਕੋਈ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-340
ਆਈਐਸਓ 3166 ਕੋਡVI
ਇੰਟਰਨੈੱਟ ਟੀਐਲਡੀ
  • .vi
  • .us

ਸੰਯੁਕਤ ਰਾਜ ਦੇ ਵਰਜਿਨ ਟਾਪੂ (ਆਮ ਤੌਰ ਉੱਤੇ ਸੰਯੁਕਤ ਰਾਜ ਵਰਜਿਨ ਟਾਪੂ, ਯੂ.ਐੱਸ. ਵਰਜਿਨ ਟਾਪੂ ਜਾਂ ਅਮਰੀਕੀ ਵਰਜਿਨ ਟਾਪੂ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹ ਹੈ ਜੋ ਸੰਯੁਕਤ ਰਾਜ ਦਾ ਇੱਕ ਟਾਪੂਨੁਮਾ ਖੇਤਰ ਹੈ। ਭੂਗੋਲਕ ਤੌਰ ਉੱਤੇ ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਅਤੇ ਲੈੱਸਰ ਐਂਟੀਲਜ਼ ਦੇ ਲੀਵਾਰਡ ਟਾਪੂਆਂ ਵਿੱਚ ਸਥਿਤ ਹਨ।

ਹਵਾਲੇ[ਸੋਧੋ]

  1. "CIA - The World Factbook-US Virgin Islands". Archived from the original on 2018-12-26. Retrieved 2012-03-25. {{cite web}}: Unknown parameter |dead-url= ignored (help)