ਬਸ਼ੀਰ ਬਦਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਬਸ਼ੀਰ ਬਦਰ(ਉਰਦੂ: بشیر بدر ), ਜਨਮ ਸਈਅਦ ਮਹੰਮਦ ਬਸ਼ੀਰ (سید محمد بشیر) ਭਾਰਤ ਦਾ ਇੱਕ ਪ੍ਰਸਿੱਧ ਉਰਦੂ ਸ਼ਾਇਰ ਹੈ।
ਜੀਵਨ [ਸੋਧ]
ਇਸਦਾ ਜਨਮ ਭਾਰਤ ਦੇ ਅਯੋਧਿਆ ਸ਼ਹਿਰ ਵਿੱਚ ਹੋਇਆ। ਇਸਨੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ। ਇਸਦਾ ਵਿਆਹ ਹੋਇਆ ਹੋਇਆ ਹੈ ਅਤੇ ਇਸਦੇ ਦੋ ਮੁੰਡੇ ਅਤੇ ਇੱਕ ਕੁੜੀ ਹੈ।
ਕਰੀਅਰ [ਸੋਧ]
ਬਸ਼ੀਰ ਬਦਰ ਨੇ ਬਹੁਤ ਸਾਰੀਆਂ ਉਰਦੂ ਗਜ਼ਲਾਂ ਲਿੱਖੀਆਂ ਹਨ ਅਤੇ ਇਸਨੇ ਉਰਦੂ ਅਕਾਦਮੀ ਦੇ ਪ੍ਰਧਾਨ ਦੇ ਤੌਰ ਤੇ ਵੀ ਕੰਮ ਕੀਤਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |