ਬਾਈਸਾਈਕਲ ਥੀਵਜ਼
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਬਾਈਸਾਈਕਲ ਥੀਵਜ਼ (ਅੰਗਰੇਜ਼ੀ ਭਾਸ਼ਾ: Bicycle Thieves; ਇਤਾਲਵੀ: Ladri di biciclette) ਵਿਤੋਰੀਓ ਦੇ ਸੀਕਾ ਦੁਆਰਾ ਨਿਰਦੇਸ਼ਿਤ ਇੱਕ ਇਤਾਲਵੀ ਫਿਲਮ ਹੈ। ਇਹ ਫਿਲਮ ਲੁਈਗੀ ਬਾਰਤੋਲੀਨੀ ਦੇ ਨਾਵਲ ਉੱਤੇ ਅਧਾਰਿਤ ਹੈ ਅਤੇ ਇਸਨੂੰ ਫਿਲਮ ਲਈ ਛੈਜ਼ਰੇ ਜਵਾਤੀਨੀ ਨੇ ਤਿਆਰ ਕੀਤਾ। ਇਸਨੂੰ ਇਸਦੇ ਬਣਨ ਤੋਂ 4 ਸਾਲ ਬਾਅਦ ਹੀ ਅਕੈਡਮੀ ਓਨਰੇਰੀ ਪੁਰਸਕਾਰ ਮਿਲ ਗਿਆ ਅਤੇ ਇਸਨੂੰ ਦੁਨੀਆਂ ਦੀ ਸਭ ਤੋਂ ਮਹਾਨ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕਥਾਨਕ [ਸੋਧ]
ਫਿਲਮ ਵਿੱਚ ਇੱਕ ਗਰੀਬ ਪਿਤਾ ਦੀ ਕਹਾਣੀ ਹੈ ਜੋ ਆਪਣੀ ਚੋਰੀ ਹੋਈ ਸਾਈਕਲ ਲੱਭਦਾ ਫਿਰਦਾ ਹੈ ਜਿਸ ਤੋਂ ਬਿਨਾ ਉਸਦੀ ਨੌਕਰੀ ਵੀ ਉਸਦੇ ਹੱਥੋਂ ਜਾਵੇਗੀ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |