ਬੋਨੇਅਰ
| ਬੋਨੇਅਰ
Boneiru (ਪਾਪੀਆਮੈਂਤੋ)
|
||||||
|---|---|---|---|---|---|---|
|
|
||||||
| ਗੀਤ: "Tera di Solo y suave biento" |
||||||
|
Location of ਬੋਨੇਅਰ (ਲਾਲ ਚੱਕਰ ਵਿੱਚ)
in ਕੈਰੀਬਿਅਨ (ਹਲਕਾ ਪੀਲਾ) |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਕ੍ਰਾਲਨਦਿਜਕ 12°9′N 68°16′W / 12.15°N 68.267°W |
|||||
| ਰਾਸ਼ਟਰੀ ਭਾਸ਼ਾਵਾਂ | ਡੱਚ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਪਾਪੀਆਮੈਂਤੂ[੧] | |||||
| ਸਰਕਾਰ | ||||||
| - | Lt. Governor | ਲੀਦੀਆ ਐਮਰੈਨਸੀਆ | ||||
| ਖੇਤਰਫਲ | ||||||
| - | ਕੁੱਲ | ੨੯੪ ਕਿਮੀ2 ੧੧੩ sq mi |
||||
| ਅਬਾਦੀ | ||||||
| - | ੨੦੧੨[੨] ਦੀ ਮਰਦਮਸ਼ੁਮਾਰੀ | ੧੬,੫੪੧ | ||||
| - | ਜਨਸੰਖਿਆ ਦਾ ਸੰਘਣਾਪਣ | ੫੩/ਕਿਮੀ2 ./sq mi |
||||
| ਮੁੱਦਰਾ | ਅਮਰੀਕੀ ਡਾਲਰ (USD) |
|||||
| ਸਮਾਂ ਮੰਡਲ | ਅੰਧ ਮਿਆਰੀ ਸਮਾਂ (ਯੂ ਟੀ ਸੀ−੪) | |||||
| ਇੰਟਰਨੈੱਟ ਟੀ.ਐਲ.ਡੀ. | .an,[੩] .nl | |||||
| ਕਾਲਿੰਗ ਕੋਡ | +੫੯੯-੭ | |||||
ਬੋਨੇਅਰ (ਡੱਚ: Bonaire, ਪਾਪੀਆਮੈਂਤੂ: Boneiru) ਇੱਕ ਕੈਰੀਬਿਆਈ ਟਾਪੂ ਹੈ, ਜੋ ਕਲੀਨ ਬੋਨੇਅਰ, ਇਸਦੇ ਪੱਛਮੀ ਹਿੱਸੇ ਵਿੱਚ ਇੱਕ ਗ਼ੈਰ-ਅਬਾਦ ਟਾਪੂ ਸਮੇਤ ਨੀਦਰਲੈਂਡ ਦੀ ਇੱਕ ਵਿਸ਼ੇਸ਼ ਨਗਰਪਾਲਿਕਾ (ਅਧਿਕਾਰਕ ਤੌਰ 'ਤੇ ਲੋਕ ਪਿੰਡ) ਬਣਾਉਂਦਾ ਹੈ।[੪] ਅਰੂਬਾ ਅਤੇ ਕੁਰਾਸਾਓ ਸਮੇਤ ਇਹ ਲੀਵਾਰਡ ਐਂਟੀਲਜ਼ ਦੇ ਅਬਸ ਟਾਪੂ (ABC Islands) ਨਾਮਕ ਇੱਕ ਸਮੂਹ ਬਣਾਉਂਦਾ ਹੈ, ਜੋ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ। ਬੋਨੇਅਰ ਨਾਂ ਕਾਕੇਤੀਓ ਸ਼ਬਦ 'ਬੋਨੇ' (Bonay) ਤੋਂ ਆਇਆ ਮੰਨਿਆ ਜਾਂਦਾ ਹੈ। ਪੁਰਾਤਨ ਸਪੇਨੀ ਅਤੇ ਡੱਚ ਲੋਕਾਂ ਨੇ ਇਸਦੇ ਹਿੱਜੇ ਬਦਲ ਕੇ Bojnaj ਅਤੇ Bonaire ਭਾਵ "ਚੰਗੀ ਹਵਾ" ਕਰ ਦਿੱਤੇ। ਇਸਦੀ ਰਾਜਧਾਨੀ ਕ੍ਰਾਲਨਦਿਜਕ ਹੈ।
|
|||||||||||||||||||||||||||