ਮਨੋਜ ਕੁਮਾਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਨੋਜ ਕੁਮਾਰ
Statistics
ਰੇਟਿਡ ਲਾਈਟ ਵੈਲਟਰਵੇਟ
ਕੱਦ 172 ਸੈਂ ਮੀ
ਰਾਸ਼ਟਰੀਅਤਾ ਭਾਰਤੀ
ਜਨਮ 10 ਦਸੰਬਰ 1986
ਰਾਜੌਂਧ, ਕੈਥਲ, ਹਰਿਆਣਾ
Stance ਆਰਥੋਡਕਸ

ਮਨੋਜ ਕੁਮਾਰ ਇੱਕ ਭਾਰਤੀ ਮੁੱਕੇਬਾਜ਼ ਹੈ। ਉਸਦਾ ਜਨਮ 10 ਦਸੰਬਰ 1986 ਨੂੰ ਹਰਿਆਣਾ ਵਿੱਚ ਹੋਇਆ। 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਮਨੋਜ ਨੇ ਲਾਈਟ ਵੈਲਟਰਵੇਟ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ।[੧]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png