ਮਲਾਵੀ ਝੀਲ

ਗੁਣਕ: 12°11′S 34°22′E / 12.183°S 34.367°E / -12.183; 34.367
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਾਵੀ ਝੀਲ
ਗੁਣਕ12°11′S 34°22′E / 12.183°S 34.367°E / -12.183; 34.367
Typeਘਾਟੀ ਝੀਲ
Primary inflowsਰੂਹੁਹੂ ਦਰਿਆ[1]
Primary outflowsਸ਼ਾਇਰ ਦਰਿਆ[1]
Catchment areak
Basin countriesਮਲਾਵੀ, ਮੋਜ਼ੈਂਬੀਕ, ਤਨਜ਼ਾਨੀਆ
ਵੱਧ ਤੋਂ ਵੱਧ ਲੰਬਾਈ560 km[1] to 580[2]
ਵੱਧ ਤੋਂ ਵੱਧ ਚੌੜਾਈ75 km[1]
Surface area29,600 km2 (11,400 sq mi)[1]
ਔਸਤ ਡੂੰਘਾਈ292 m[3]
ਵੱਧ ਤੋਂ ਵੱਧ ਡੂੰਘਾਈ706 m[3]
Water volume8,400 km³[3]
Surface elevationਸਮੁੰਦਰ ਤਲ ਤੋਂ 500 ਮੀਟਰ ਉੱਤੇ
Islandsਲਿਕੋਮਾ ਅਤੇ ਚਿਜ਼ੂਮੁਲੂ ਟਾਪੂ
ਹਵਾਲੇ[1][3]

ਮਲਾਵੀ ਝੀਲ (ਮੋਜ਼ੈਂਬੀਕ ਵਿੱਚ ਨਿਆਸਾ ਝੀਲ ਜਾਂ ਲਾਗੋ ਨਿਆਸਾ), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ ਮਲਾਵੀ, ਮੋਜ਼ੈਂਬੀਕ ਅਤੇ ਤਨਜ਼ਾਨੀਆ ਵਿਚਕਾਰ ਸਥਿਤ ਹੈ। ਇਹ ਅਫ਼ਰੀਕਾ ਦੀ ਤੀਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਝੀਲ ਅਤੇ ਦੁਨੀਆ ਦੀ ਨੌਵੀਂ ਸਭ ਤੋਂ ਵੱਡੀ ਝੀਲ ਹੈ।

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "Malawi Cichlids". AC Tropical Fish. Aquaticcommunity.com. Retrieved 2007-04-02.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ceonline
  3. 3.0 3.1 3.2 3.3 "Lake Malawi". World Lakes Database. International Lake Environment Committee Foundation. Archived from the original on 2012-02-05. Retrieved 2007-04-02. {{cite web}}: Unknown parameter |dead-url= ignored (help)