ਮੁਗਲ ਸਾਮਰਾਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮੁਗਲ ਸਾਮਰਾਜ (ਫਾਰਸੀ: امپراتوری مغولی هند ਇੰਪ੍ਰਾਤੋਰੀ ਮੁਗਲ-ਏ-ਹਿੰਦ; ਉਰਦੂ: مغلیہ سلطنت‎‎ ਮੁਗਲ ਸਲਤਨਤ) ਭਾਰਤੀ ਉਪਮਹਾਂਦੀਪ ਵਿੱਚ 1526 ਤੋਂ ਲੈਕੇ 1757 ਤੱਕ ਇੱਕ ਰਾਜਸੀ ਤਾਕਤ ਸੀ। ਸਾਰੇ ਮੁਗਲ ਬਾਦਸ਼ਾਹ ਮੁਸਲਮਾਨ ਸੀ ਅਤੇ ਚੰਗੇਜ਼ ਖਾਨ ਦੇ ਪਰਿਵਾਰ ਵਿੱਚੋਂ ਸਨ।

ਭਾਰਤ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਬਾਦਸ਼ਾਹ ਬਾਬਰ ਨੇ 1526 ਵਿੱਚ ਇਬਰਾਹਿਮ ਲੋਧੀ ਦੇ ਖਿਲਾਫ਼ ਪਾਣੀਪਤ ਦੀ ਪਹਿਲੀ ਲੜਾਈ (1526) ਜਿੱਤਣ ਤੋਂ ਬਾਅਦ ਰੱਖੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png