ਰਾਹੀ ਮਾਸੂਮ ਰਜ਼ਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
Rahi Masoom Raza
ਜਨਮ 1925
ਗੰਗੋਲੀ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ 1992
ਕਿੱਤਾ ਨਾਵਲਕਾਰ, ਉਰਦੂ ਕਵੀ
ਸਰਗਰਮੀ ਦੇ ਸਾਲ 1945-1992
ਪੁਰਸਕਾਰ ਮੈਂ ਤੁਲਸੀ ਤੇਰੇ ਆਂਗਨ ਕੀ ਲਈ 1979 ਦਾ ਸਭ ਤੋਂ ਵਧੀਆ ਡਾਇਲਾਗ ਫ਼ਿਲਮਫੇਅਰ ਇਨਾਮ

ਰਾਹੀ ਮਾਸੂਮ ਰਜਾ (੧੯੨੫–੧੯੯੨)[੧] ਇੱਕ ਭਾਰਤੀ ਉਰਦੂ ਕਵੀ ਸਨ। ਉਨ੍ਹਾਂ ਨੇ ਹਿੰਦੁਸਤਾਨੀ ਅਤੇ ਹਿੰਦੀ ਵਿੱਚ ਵੀ ਲਿਖਿਆ ਹੈ ਅਤੇ ਬਾਲੀਵੁੱਡ ਲਈ ਗੀਤ ਵੀ ਲਿਖੇ। 1979 ਵਿੱਚ ਉਹਨਾਂ ਨੂੰ ਫ਼ਿਲਮ ਮੈਂ ਤੁਲਸੀ ਤੇਰੇ ਆਂਗਨ ਕੀ ਲਈ ਫ਼ਿਲਮਫੇਅਰ ਦਾ ਸਭ ਤੋਂ ਵਧੀਆ ਡਾਇਲਾਗ ਇਨਾਮ ਮਿਲਿਆ।

ਜੀਵਨ[ਸੋਧੋ]

ਰਾਹੀ ਮਾਸੂਮ ਰਜ਼ਾ ਦਾ ਜਨਮ ੧੯੨੫ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਇੱਕ ਪਿੰਡ ਗੰਗੌਲੀ ਵਿੱਚ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਉਨ੍ਹਾਂ ਨੇ ਗਾਜ਼ੀਪੁਰ ਅਤੇ ਲਾਗੇ-ਚਾਗੇ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ ਅਤੇ ਉੱਚੀ ਪੜ੍ਹਾਈ ਲਈ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਚਲੇ ਗਏ। ਉੱਥੇ ਉਨ੍ਹਾਂ ਹਿੰਦੁਸਤਾਨੀ ਸਾਹਿਤ ਵਿੱਚ ਡਾਕਟਰੇਟ ਪੂਰੀ ਕੀਤੀ ਅਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋ ਗਏ।

ਰਚਨਾਵਾਂ[ਸੋਧੋ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "Dr. Rahi Masoom Reza =४ जनवरी" (in अंग्रेज़ी). आई.एम.डी.बी.. http://www.imdb.com/name/nm0713592/.