ਲਦਾਖ਼ੀ ਭਾਸ਼ਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਦਾਖ਼ੀ
ལ་དྭགས་སྐད།
Spoken natively in ਭਾਰਤ, ਚੀਨ, ਪਾਕਿਸਤਾਨ
ਖੇਤਰ ਲੇਹ, ਬਾਲਤਿਸਤਾਨ
ਮੂਲ ਵਕਤੇ Expression error: Unrecognized punctuation character "�".
[੧੨੫,੦੦੦ ਲਦਾਖ਼ੀ (੧੯੯੭), ੧੩੦,੦੦੦ ਪੂਰਿਕ (੧੯੯੧), ੩੪੦,੦੦੦ ਬਾਲਤੀ (੧੯੯੨)]
ਭਾਸ਼ਾ ਪਰਿਵਾਰ
ਚੀਨੀ-ਤਿੱਬਤੀ
  • ਤਿੱਬਤ-ਬਰਮਨ
    • ਤਿੱਬਤ-ਕਨੌਰੀ
      • ਬੋਦੀ
        • ਤਿੱਬਤੀ
          • ਲਦਾਖ਼ੀ–ਬਾਲਤੀ
            • ਲਦਾਖ਼ੀ
ਲਿਖਤੀ ਪ੍ਰਬੰਧ ਤਿੱਬਤੀ ਲਿਪੀ
Language codes
ISO 639-3 ਕੋਈ ਇੱਕ:
lbj – ਲਦ਼ਾਖ਼ੀ
zau – ਜ਼ੰਸਕਾਰੀ

ਲਦਾਖ਼ੀ (ਤਿੱਬਤੀ: ལ་དྭགས་སྐད་ਵਾਇਲੀ: La-dwags skad), ਜਾਂ ਭੋਤੀ, ਲਦਾਖ਼, ਭਾਰਤ ਦੇ ਲੇਹ ਜ਼ਿਲ੍ਹੇ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਤਿੱਬਤੀ ਬੋਲੀ ਹੈ ਭਾਵੇਂ ਇਹ ਮਿਆਰੀ ਤਿੱਬਤੀ ਨਾਲ਼ ਆਪਸ ਵਿੱਚ ਸਮਝ ਨਹੀਂ ਆਉਂਦੀ।

ਇਸਦੀਆਂ ਬਹੁਤੀਆਂ ਉਪਬੋਲੀਆਂ ਵਿੱਚ ਤਰਜ਼ ਨਹੀਂ ਹੁੰਦੀ ਪਰ ਸਤੋਤਸਕਾਤ ਅਤੇ ਉੱਪਰੀ ਲਦਾਖ਼ੀ ਤਰਜ਼ਮਈ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ