ਲਾਤਵੀਆਈ ਲਾਤਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਾਤਵੀਆਈ ਲਾਤਸ
Latvijas lats (ਲਾਤਵੀਆਈ)
ਸਾਮਨ ਮੱਛੀ ਦੀ ਮੋਹਰ ਵਾਲਾ ੧ ਲਾਤਸ ਦਾ ਮਿਆਰੀ ਸਿੱਕਾ
ਸਾਮਨ ਮੱਛੀ ਦੀ ਮੋਹਰ ਵਾਲਾ ੧ ਲਾਤਸ ਦਾ ਮਿਆਰੀ ਸਿੱਕਾ
ISO 4217 ਕੋਡ LVL
ਕੇਂਦਰੀ ਬੈਂਕ ਲਾਤਵੀਆ ਬੈਂਕ
ਵੈੱਬਸਾਈਟ www.bank.lv
ਵਰਤੋਂਕਾਰ  ਲਾਤਵੀਆ
ਫੈਲਾਅ ੧.੩%
ਸਰੋਤ [੧], Jan 2011 est.
ERM
Since ੨ ਮਈ ੨੦੦੯
Fixed rate since ੧ ਜਨਵਰੀ ੨੦੦੫
= Ls 0.702804
Band ੧%
ਉਪ-ਇਕਾਈ
1/100 ਸੰਤੀਮ
ਨਿਸ਼ਾਨ Ls (ਅੰਕਾਂ ਤੋਂ ਪਹਿਲਾਂ)
ਸੰਤੀਮ s (ਅੰਕਾਂ ਮਗਰੋਂ)
ਬਹੁ-ਵਚਨ lati/ਲਾਤੀ (ਕਰਤਾ ਬਹੁਵਚਨ.) ਜਾਂ latu/ਲਾਤੂ (ਸਬੰਧਕੀ. ਬਹੁਵਚਨ.)
ਸੰਤੀਮ santīmi/ਸੰਤੀਮੀ (ਸਬੰ. ਬਹੁ.) ਜਾਂ santīmu/ਸੰਤੀਮੂ (ਸਬੰ. ਬਹੁ.)
ਸਿੱਕੇ 1, 2, 5, 10, 20, 50 ਸੰਤੀਮੂ, 1, 2 ਲਾਤੀ
ਬੈਂਕਨੋਟ 5, 10, 20, 50, 100, 500 ਲਾਤੂ

ਲਾਤਸ (ਬਹੁਵਚਨ: lati, ISO 4217 ਮੁਦਰਾ ਕੋਡ: LVL ਜਾਂ 428) ਲਾਤਵੀਆ ਦੀ ਮੁਦਰਾ ਹੈ। ਇਹਦਾ ਛੋਟਾ ਰੂਪ Ls ਹੈ। ਇੱਕ ਲਾਤਸ ਵਿੱਚ ੧੦੦ ਸੰਤੀਮੀ (ਬਹੁਵਚਨ: ਸੰਤੀਮ; ਫ਼ਰਾਂਸੀਸੀ centime ਤੋਂ) ਹੁੰਦੇ ਹਨ।

ਹਵਾਲੇ[ਸੋਧੋ]