ਰੂਸੀ ਰੂਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੂਸੀ ਰੂਬਲ
российский рубль (ਰੂਸੀ)[1]
5,000 ਰੂਬਲ (2006) ਸਿੱਕੇ
5,000 ਰੂਬਲ (2006) ਸਿੱਕੇ
ISO 4217 ਕੋਡ RUB
ਕੇਂਦਰੀ ਬੈਂਕ ਰੂਸ ਦਾ ਬੈਂਕ
ਵੈੱਬਸਾਈਟ www.cbr.ru
ਅਧਿਕਾਰਕ ਵਰਤੋਂਕਾਰ  ਰੂਸ
ਫਰਮਾ:Country data ਅਬਖ਼ਾਜ਼ੀਆ
ਫਰਮਾ:Country data ਦੱਖਣੀ ਓਸੈਤੀਆ
ਗ਼ੈਰ-ਅਧਿਕਾਰਕ ਵਰਤੋਂਕਾਰ ਫਰਮਾ:Country data ਬੈਲਾਰੂਸ[2][3][4][5]
ਫੈਲਾਅ 6.6%, 2012
ਸਰੋਤ RIA Novosti
ਤਰੀਕਾ CPI
ਉਪ-ਇਕਾਈ
1/100 kopeyka (копейка[6])
ਨਿਸ਼ਾਨ руб. / р.
kopeyka (копейка[6]) коп. / к.
ਬਹੁ-ਵਚਨ The language(s) of this currency belong(s) to the Slavic languages. There is more than one way to construct plural forms.
ਸਿੱਕੇ
Freq. used 10, 50 ਕੋਪਕ, 1, 2, 5, 10 ਰੂਬਲ
Rarely used 1, 5 ਕੋਪਕ
ਬੈਂਕਨੋਟ
Freq. used 50, 100, 500, 1,000, 5,000 ਰੂਬਲ
Rarely used 5, 10
ਛਾਪਕ ਗੋਜ਼ਨਾਕ
ਵੈੱਬਸਾਈਟ www.goznak.ru
ਟਕਸਾਲ ਮਾਸਕੋ ਟਕਸਾਲ ਅਤੇ ਸੇਂਟ ਪੀਟਰਸਬਰਗ ਟਕਸਾਲ

ਰੂਬਲ (ਰੂਸੀ: рубль rublʹ, ਬਹੁ-ਵਚਨ рубли rubli; (ਕੋਡ: RUB) ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ।

ਹਵਾਲੇ[ਸੋਧੋ]

  1. ਅਬਖ਼ਾਜ਼: амааҭ; ਬਸ਼ਕੀਰ: һум; ਚੂਵਸ਼: тенкĕ; ਕੋਮੀ: шайт; ਲਾਕ: къуруш; ਮਾਰੀ: теҥге; ਓਸੈਤੀਆਈ: сом; ਤਤਰ: сум; ਉਦਮੁਰਤ: манет; ਸਾਖਾ: солкуобай
  2. "Belarus may switch to Russian ruble". The Voice of Russia. 15 June 2012. Archived from the original on 12 ਮਈ 2013. Retrieved 24 ਮਈ 2013. {{cite news}}: Unknown parameter |dead-url= ignored (help)
  3. "Belarus may switch to Russian ruble". The American Resolution. 16 June 2012. Archived from the original on 1 ਸਤੰਬਰ 2014. Retrieved 24 ਮਈ 2013. {{cite news}}: Unknown parameter |dead-url= ignored (help)
  4. "Is the Russian Ruble Coming to Belarus?". Belarus Digest. 15 June 2012. Archived from the original on 25 ਸਤੰਬਰ 2013. Retrieved 24 ਮਈ 2013. {{cite news}}: Unknown parameter |dead-url= ignored (help)
  5. "Russian rouble to play a role in Belarus". The Voice of Russia. 6 May 2011. Archived from the original on 22 ਅਗਸਤ 2011. Retrieved 24 ਮਈ 2013. {{cite news}}: Unknown parameter |dead-url= ignored (help)
  6. ਤਤਰ: тиен; ਬਸ਼ਕੀਰ: тин; ਚੂਵਸ਼: пус; ਓਸੈਤੀਆਈ: капекк; ਉਦਮੁਰਤ: коны; ਮਾਰੀ: ыр; ਸਾਖਾ: харчы