ਵਨੁਆਤੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਵਨੁਆਤੂ ਦਾ ਗਣਰਾਜ
Ripablik blong Vanuatu (ਬਿਸਲਾਮਾ)
République de Vanuatu (ਫ਼ਰਾਂਸੀਸੀ) |
||||||
|---|---|---|---|---|---|---|
|
|
||||||
| ਮਾਟੋ: "Long God yumi stanap" (ਬਿਸਲਾਮਾ) "ਅਸੀਂ ਰੱਬ ਵਿੱਚ ਖੜੇ ਹਾਂ"[੧][੨][੩] |
||||||
| ਰਾਸ਼ਟਰ ਗੀਤ: Yumi, Yumi, Yumi (ਬਿਸਲਾਮਾ) ਅਸੀਂ, ਅਸੀਂ, ਅਸੀਂ |
||||||
| ਰਾਜਧਾਨੀ | ਪੋਰਟ ਵਿਲਾ ਵਨੁਆਤੂ 17°45′S 168°18′E / 17.75°S 168.3°E |
|||||
| ਸਭ ਤੋਂ ਵੱਡਾ ਸ਼ਹਿਰ | ਪੋਰਟ ਵਿਲਾ | |||||
| ਰਾਸ਼ਟਰੀ ਭਾਸ਼ਾਵਾਂ | ਬਿਸਲਾਮਾ ਅੰਗਰੇਜ਼ੀ ਫ਼ਰਾਂਸੀਸੀ |
|||||
| ਜਾਤੀ ਸਮੂਹ (੧੯੯੯) | ੯੮.੫% ਨੀ-ਵਨੁਆਤੂ ੧.੫% other |
|||||
| ਵਾਸੀ ਸੂਚਕ | ਨੀ-ਵਨੁਆਤੂ ਵਨੁਆਤੀ |
|||||
| ਸਰਕਾਰ | ਇਕਾਤਮਕ ਸੰਸਦੀ ਗਣਰਾਜ | |||||
| - | ਰਾਸ਼ਟਰਪਤੀ | ਇਓਲੂ ਅਬੀਲ | ||||
| - | ਪ੍ਰਧਾਨ ਮੰਤਰੀ | ਸਾਤੋ ਕੀਲਮਨ | ||||
| ਵਿਧਾਨ ਸਭਾ | ਸੰਸਦ | |||||
| ਸੁਤੰਤਰਤਾ | ||||||
| - | ਫ਼ਰਾਂਸ ਅਤੇ ਬਰਤਾਨੀਆ ਤੋਂ | ੩੦ ਜੁਲਾਈ ੧੯੮੦ | ||||
| ਖੇਤਰਫਲ | ||||||
| - | ਕੁੱਲ | ੧੨ ਕਿਮੀ2 (੧੬੧ਵਾਂ) . sq mi |
||||
| ਅਬਾਦੀ | ||||||
| - | ਜੁਲਾਈ ੨੦੧੧[੫] ਦਾ ਅੰਦਾਜ਼ਾ | ੨੨੪,੫੬੪ (੧੭੮ਵਾਂ) | ||||
| - | ੨੦੦੯ ਦੀ ਮਰਦਮਸ਼ੁਮਾਰੀ | ੨੪੩,੩੦੪[੪] | ||||
| - | ਜਨਸੰਖਿਆ ਦਾ ਸੰਘਣਾਪਣ | ੧੯.੭/ਕਿਮੀ2 (੧੮੮ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧.੨੦੪ ਬਿਲੀਅਨ[੬] | ||||
| - | ਪ੍ਰਤਿ ਵਿਅਕਤੀ | $੪,੯੧੬[੬] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੭੪੩ ਮਿਲੀਅਨ[੬] | ||||
| - | ਪ੍ਰਤੀ ਵਿਅਕਤੀ | $੩,੦੩੬[੬] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੪) | ||||||
| ਮੁੱਦਰਾ | ਵਨੁਆਤੂ ਵਾਤੂ (VUV) |
|||||
| ਸਮਾਂ ਮੰਡਲ | ਵਨੁਆਤੂ ਸਮਾਂ (ਯੂ ਟੀ ਸੀ+੧੧) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .vu | |||||
| ਕਾਲਿੰਗ ਕੋਡ | ੬੭੮ | |||||
ਵਨੁਆਤੂ (ਬਿਸਲਾਮਾ: ਵਾਨੂਆਤੂ), ਅਧਿਕਾਰਕ ਤੌਰ 'ਤੇ ਵਨੁਆਤੂ ਦਾ ਗਣਰਾਜ (ਫ਼ਰਾਂਸੀਸੀ: République de Vanuatu, ਬਿਸਲਾਮਾ: ਰਿਪਾਬਲਿਕ ਬਲੋਂਗ ਵਾਨੂਆਤੂ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ। ਇਹ ਟਾਪੂ-ਸਮੂਹ, ਜੋ ਕਿ ਜਵਾਲਾਮੁਖੀ ਬੁਨਿਆਦ ਦਾ ਹੈ, ਉੱਤਰੀ ਆਸਟ੍ਰੇਲੀਆ ਤੋਂ ਕੁਝ ੧੭੫੦ ਕਿਮੀ ਪੂਰਬ ਵੱਲ, ਨਿਊ ਕੈਲੇਡੋਨੀਆ ਤੋਂ ੫੦੦ ਕਿਮੀ ਉੱਤਰ-ਪੂਰਬ ਵੱਲ, ਫ਼ਿਜੀ ਦੇ ਪੱਛਮ ਅਤੇ ਸੋਲੋਮਨ ਟਾਪੂ-ਸਮੂਹ ਦੇ ਦੱਖਣ-ਪੂਰਬ ਵੱਲ ਨਿਊ ਗਿਨੀ ਕੋਲ ਸਥਿੱਤ ਹੈ।
|
||||||||||||||||||||||||||||