ਸਦਰ ਬਾਜ਼ਾਰ, ਆਗਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਦਰ ਬਾਜ਼ਾਰ ਆਗਰਾ ਆਉਣ ਵਾਲੇ ਸੈਲਾਨੀਆਂ ਲਈ ਇੱਕ ਪ੍ਰਸਿੱਧ ਖਰੀਦ ਕੇਂਦਰ ਹੈ। ਇਹ ਆਗਰਾ ਛਾਉਣੀ ਰੇਲਵੇ ਸਟੇਸ਼, ਤਾਜ ਮਹਿਲ ਅਤੇ ਆਗਰਾ ਦੇ ਕਿਲੇ ਦੇ ਨੇੜੇ ਹੈ।

ਖਰੀਦਦਾਰੀ[ਸੋਧੋ]

ਤਾਜ ਮਹਿਲ ਸੈਰ-ਸਪਾਟੇ ਲਈ ਇੱਕ ਪ੍ਰਸਿੱਧ ਸਥਾਨ ਹੋਣ ਕਰਕੇ, ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਆਉਣ ਵਾਲ਼ੇ ਹਜ਼ਾਰਾਂ ਸੈਲਾਨੀ ਜ਼ਿਆਦਾਤਰ ਆਗਰਾ ਦੇ ਸਦਰ ਬਾਜ਼ਾਰ ਖ਼ਰੀਦਦਾਰੀ ਲਈ ਆਉਂਦੇ ਹਨ। ਸਦਰ ਬਜ਼ਾਰ ਵਿੱਚ ਚਮੜੇ ਦੇ ਉਤਪਾਦ, ਪੇਠਾ (ਮਿੱਠਾ), ਦਸਤਕਾਰੀ ਅਤੇ ਕੱਪੜੇ ਦੀਆਂ ਦੁਕਾਨਾਂ ਹਨ। ਬਜ਼ਾਰ ਵਿੱਚ ਸ਼ਾਮ ਨੂੰ ਭਾਰੀ ਰੌਣਕ ਹੁੰਦੀ ਹੈ।

ਹਵਾਲੇ[ਸੋਧੋ]