ਸਲਵੀਨ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲਵੀਨ
ਨੂਜਿਆਂਗ
ਦਰਿਆ
ਬਰਮਾ ਅਤੇ ਥਾਈਲੈਂਡ ਵਿਚਕਾਰ ਸਰਹੱਦ ਬਣਾਉਂਦਾ ਸਲਵੀਨ ਦਰਿਆ
ਦੇਸ਼ ਚੀਨ, ਬਰਮਾ, ਥਾਈਲੈਂਡ
ਰਾਜ ਯੁਨਨਾਨ
ਖੇਤਰ ਤਿੱਬਤ
ਸਹਾਇਕ ਦਰਿਆ
 - ਖੱਬੇ ਮੋਈ ਦਰਿਆ
ਸ਼ਹਿਰ ਮਾਲਮਯਾਇੰਗ
ਸਰੋਤ ਛਿੰਗਾਈ ਪਹਾੜ
 - ਸਥਿਤੀ ਅਣਪਛਾਤਾ ਗਲੇਸ਼ੀਅਰ, ਤਿੱਬਤ, ਚੀਨ
 - ਉਚਾਈ 5,400 ਮੀਟਰ (17,717 ਫੁੱਟ)
ਦਹਾਨਾ ਅੰਡੇਮਾਨ ਸਾਗਰ
 - ਸਥਿਤੀ ਮਾਲਮਯਾਇੰਗ, ਬਰਮਾ
 - ਉਚਾਈ 0 ਮੀਟਰ (0 ਫੁੱਟ)
ਲੰਬਾਈ 2,815 ਕਿਮੀ (1,749 ਮੀਲ)
ਬੇਟ 3,24,000 ਕਿਮੀ (1,25,100 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ 4,876 ਮੀਟਰ/ਸ (1,72,194 ਘਣ ਫੁੱਟ/ਸ) [1]
ਸਲਵੀਨ ਬੇਟ

ਸਲਵੀਨ ਦਰਿਆ (ਬਰਮੀ: သံလွင်မြစ်, IPA: [θàɴlwɪ̀ɴ mjɪʔ]; ਮੋਨ: သာန်လာန်, [san lon]; ਤਿੱਬਤੀ: རྒྱལ་མོ་རྔུལ་ཆུ།[2]ਵਾਇਲੀ: rGyl mo rNGul chu; ਚੀਨੀ: 怒江; ਪਿਨਯਿਨ: Nù Jiāng; ਸ਼ਾਨ: ၼမ်ႉၶူင်း; ਥਾਈ: แม่น้ำสาละวิน, IPA: [mɛ̂ː náːm sǎːla.win]; ਕਈ ਵਾਰ ਹਿੱਜੇ ਸਾਲਵੀਨ; ਸਲਵਿਨ, ਥਾਈ; Gyalmo Ngulchu, ਤਿੱਬਤੀ; Thanlwin, ਬਰਮੀ; Nu Jiang, ਚੀਨੀ ਵਿੱਚ ਮਤਲਬ "ਗੁਸੈਲਾ ਦਰਿਆ" (ਅਸਲ ਵਿੱਚ ਇਸ ਦਰਿਆ ਦਾ ਨਾਂ ਇਸ ਖੇਤਰ ਵਿੱਚ ਰਹਿਣ ਵਾਲੇ ਨੂ ਕਬੀਲੇ ਤੋਂ ਆਇਆ ਹੈ ਪਰ ਚੀਨੀ ਨੇ ਧੁਨੀਆਤਮਕ ਬੋਲੀ ਨਾ ਹੋਣ ਕਰਕੇ ਨੂ ਵਰਗੀ ਅਵਾਜ਼ ਦੇਣ ਵਾਲਾ ਚਿੰਨ੍ਹ ਚੁਣ ਲਿਆ ਜੋ ਕੁਦਰਤੀ ਤੌਰ 'ਤੇ ਗੁਸੈਲ ਦਾ ਚਿੰਨ੍ਹ ਸੀ),[3] ਇੱਕ ੨,੮੧੫ ਕਿਲੋਮੀਟਰ ਲੰਮਾ ਦਰਿਆ ਹੈ ਜੋ ਦੱਖਣ-ਪੂਰਬੀ ਏਸ਼ੀਆ ਵਿੱਚ ਤਿੱਬਤੀ ਪਠਾਰ ਤੋਂ ਲੈ ਕੇ ਅੰਡੇਮਾਨ ਸਾਗਰ ਤੱਕ ਵਗਦਾ ਹੈ।

ਹਵਾਲੇ[ਸੋਧੋ]

  1. "Water Resources of Myanmar". AQUASTAT. Retrieved 2010-09-21. Website gives Salween discharge as 157 cubic kilometers per year, which translates to roughly 4,876 m3/s
  2. "Tibetan Seven River Map" (in Tibetan). Tibetan Ecology.{{cite web}}: CS1 maint: unrecognized language (link)
  3. Chellaney, Brahma (15 September 2011). Water: Asia's New Battleground. Georgetown University Press. pp. 260–. ISBN 978-1-58901-771-9. Retrieved 29 September 2011.