ਦੱਖਣ-ਪੂਰਬੀ ਏਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣ-ਪੂਰਬੀ ਏਸ਼ੀਆ
ਖੇਤਰਫਲ4,500,000 km2 (1,700,000 sq mi)
ਅਬਾਦੀ610,000,000
ਘਣਤਾ135.6/km2 (351/sq mi)
ਦੇਸ਼
ਰਾਜਖੇਤਰ
GDP (2011)$2.158 ਟ੍ਰਿਲੀਅਨ (ਵਟਾਂਦਰਾ ਦਰ)
GDP ਪ੍ਰਤੀ ਵਿਅਕਤੀ (2011)$3,538 (ਵਟਾਂਦਰਾ ਦਰ)
ਭਾਸ਼ਾਵਾਂ
ਸਮਾਂ ਜੋਨਾਂUTC+5:30 (ਅੰਡੇਮਾਨ ਅਤੇ ਨਿਕੋਬਾਰ ਟਾਪੂ) ਤੋਂ UTC+9:00 (ਇੰਡੋਨੇਸ਼ੀਆ)
ਰਾਜਧਾਨੀਆਂ
ਸਭ ਤੋਂ ਵੱਡੇ ਸ਼ਹਿਰ

ਦੱਖਣ-ਪੂਰਬੀ ਏਸ਼ੀਆ ਏਸ਼ੀਆ ਦਾ ਉਪ-ਖੇਤਰ ਹੈ ਜਿਸ ਵਿੱਚ ਚੀਨ ਦੇ ਦੱਖਣ, ਭਾਰਤ ਦੇ ਪੂਰਬ, ਨਿਊ ਗਿਨੀ ਦੇ ਪੱਛਮ ਅਤੇ ਆਸਟਰੇਲੀਆ ਦੇ ਉੱਤਰ ਵੱਲ ਪੈਂਦੇ ਦੇਸ਼ ਸ਼ਾਮਲ ਹਨ। ਇਸ ਵਿੱਚ ਦੋ ਭੂਗੋਲਕ ਖੇਤਰ ਸ਼ਾਮਲ ਹਨ: ਮੁੱਖਦੀਪੀ ਦੱਖਣ-ਪੂਰਬੀ ਏਸ਼ੀਆ ਜਿਹਨੂੰ ਹਿੰਦਚੀਨ ਵੀ ਆਖਿਆ ਜਾਂਦਾ ਹੈ ਅਤੇ ਜਿਸ ਵਿੱਚ ਕੰਬੋਡੀਆ, ਲਾਓਸ, ਮਿਆਂਮਾਰ, ਥਾਈਲੈਂਡ, ਵੀਅਤਨਾਮ ਅਤੇ ਪਰਾਇਦੀਪੀ ਮਲੇਸ਼ੀਆ ਸ਼ਾਮਲ ਹਨ ਅਤੇ ਸਮੁੰਦਰੀ ਦੱਖਣ-ਪੂਰਬੀ ਏਸ਼ੀਆ ਜਿਸ ਵਿੱਚ ਬਰੂਨਾਏ, ਪੂਰਬੀ ਮਲੇਸ਼ੀਆ, ਪੂਰਬੀ ਤਿਮੋਰ, ਇੰਡੋਨੇਸ਼ੀਆ, ਫ਼ਿਲਪੀਨਜ਼, ਕ੍ਰਿਸਮਸ ਟਾਪੂ ਅਤੇ ਸਿੰਘਾਪੁਰ ਸ਼ਾਮਲ ਹਨ।[1]

ਹਵਾਲੇ[ਸੋਧੋ]

  1. "World Macro Regions and Components". The United Nations. Retrieved September 13, 2009.