ਸ਼ਿਨਚਿਆਂਙ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਿਨਚਿਆਂਙ ਉਇਗ਼ੁਰ ਖ਼ੁਦਮੁਖ਼ਤਿਆਰ ਇਲਾਕਾ
新疆维吾尔自治区
ਨਾਂ ਪ੍ਰਤੀਲਿੱਪੀ(ਆਂ)
 - ਚੀਨ 新疆维吾尔自治区
(Xīnjiāng Wéiwú'ěr Zìzhìqū)
 - ਛੋਟਾ ਰੂਪ   (ਪਿਨਯਿਨ: Xīn)
 - ਉਇਗ਼ੁਰ شىنجاڭ ئۇيغۇر ئاپتونوم رايونى
 - ਉਇਗ਼ੁਰ ਲਿੱਪੀ-ਬ. ਸ਼ਿਨਜਾਂਙ ਉਇਗ਼ੁਰ ਅਪਤੋਨੋਮ ਰਾਈਓਨੀ
ਗੁਣਕ: 41°N 85°E / 41°N 85°E / 41; 85ਦਿਸ਼ਾ-ਰੇਖਾਵਾਂ: 41°N 85°E / 41°N 85°E / 41; 85
ਰਾਜਧਾਨੀ ਊਰੂਮਕੀ
ਸਭ ਤੋਂ ਵੱਡਾ ਸ਼ਹਿਰ ਊਰੂਮਕੀ
ਵਿਭਾਗ
ਸ਼ਿਨਚਿਆਂਙ
ਚੀਨੀ ਨਾਂ
ਚੀਨੀ 新疆
ਡਾਕ ਨਕਸ਼ਾ Sinkiang
Xinjiang Uyghur Autonomous Region
ਰਿਵਾਇਤੀ ਚੀਨੀ 新疆維吾爾自治區
ਸਰਲ ਚੀਨੀ 新疆维吾尔自治区
Postal Map Sinkiang Uyghur Autonomous Region
ਮੰਗੋਲੀ ਨਾਂ
ਮੰਗੋਲੀ ਲਿੱਪੀ
ᠰᠢᠨᠵᠢᠶᠠᠩ ᠤᠶᠢᠭᠤᠷ ᠤᠨ ᠥᠪᠡᠷᠲᠡᠭᠡᠨ ᠵᠠᠰᠠᠬᠤ ᠣᠷᠤᠨ
ਉਇਗ਼ੁਰ ਨਾਂ
ਉਇਗ਼ੁਰ
شىنجاڭ ئۇيغۇر ئاپتونوم رايونى
ਕਜ਼ਾਖ਼ name
ਕਜ਼ਾਖ਼ شينجياڭ ۇيعۇر اۆتونوميالى رايونى
Шыңжаң Ұйғыр аутономиялық ауданы
Şïnjyañ Uyğur avtonomyalı rayonı
ਕਿਰਗਿਜ਼ name
ਕਿਰਗਿਜ਼ شئنجاڭ ۇيعۇر اپتونوم رايونۇ
Шинжаң-Уйгур автоном району
Şincañ Uyğur avtonom rayonu
ਓਇਰਤ name
ਓਇਰਤ Zuungar

ਸ਼ਿਨਚਿਆਂਙ (ਉਇਗ਼ੁਰ: شىنجاڭ‎, ULY: ਸ਼ਿਨਜਾਂਙ; ਮੰਦਾਰਿਨ ਉਚਾਰਨ: [ɕíntɕjɑ́ŋ]; ਚੀਨੀ: 新疆; ਪਿਨਯਿਨ: Xīnjiāng), ਦਫ਼ਤਰੀ ਤੌਰ 'ਤੇ ਸ਼ਿਨਚਿਆਂਙ ਉਇਗ਼ੁਰ ਖ਼ੁਦਮੁਖ਼ਤਿਆਰ ਇਲਾਕਾ,[੧] ਚੀਨ ਦਾ ਇੱਕ ਸਵਰਾਜੀ ਇਲਾਕਾ ਹੈ ਜੋ ਦੇਸ਼ ਦੇ ਉੱਤਰ-ਪੱਛਮ ਵੱਲ ਪੈਂਦਾ ਹੈ। ਇਹ ਚੀਨੀ ਪ੍ਰਬੰਧਕੀ ਢਾਂਚੇ ਦਾ ਸਭ ਤੋਂ ਵੱਡਾ ਵਿਭਾਗ ਅਤੇ ਦੁਨੀਆਂ ਦਾ ਅੱਠਵਾਂ ਸਭ ਤੋਂ ਵੱਡਾ ਉੱਪ-ਵਿਭਾਗ ਹੈ ਜੀਹਦਾ ਕੁੱਲ ਰਕਬਾ ੧੬ ਲੱਖ ਕਿ.ਮੀ. ਹੈ। ਇਹਦੀਆਂ ਸਰਹੱਦਾਂ ਰੂਸ, ਮੰਗੋਲੀਆ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਨਾਲ਼ ਲੱਗਦੀਆਂ ਹਨ। ਇਸ ਇਲਾਕੇ 'ਚ ਭਰਪੂਰ ਤੇਲ ਸਰੋਤ ਹਨ ਅਤੇ ਚੀਨ ਦਾ ਸਭ ਤੋਂ ਵੱਡਾ ਕੁਦਰਤੀ-ਗੈਸ ਪੈਦਾ ਕਰਨ ਵਾਲ਼ਾ ਇਲਾਕਾ ਹੈ।

Wikimedia Commons

ਹਵਾਲੇ[ਸੋਧੋ]

  1. Xinjang Uyĝur Aptonom Rayoni in SASM/GNC romanization