ਸਾਊਥਾਲ
ਦਿੱਖ
ਸਾਊਥਾਲ | |
---|---|
ਸਾਊਥਾਲ ਮੈਨੋਰ ਹਾਊਸ | |
OS grid reference | TQ125805 |
• Charing Cross | 10.7 mi (17.2 km)* W |
Greater London | |
Country | ਇੰਗਲੈਂਡ |
Sovereign state | United Kingdom |
Post town | ਸਾਊਥਾਲ |
Postcode district | ਯੂਬੀ1, ਯੂਬੀ2 |
Dialling code | 020 |
Police | |
Fire | |
Ambulance | |
UK Parliament | |
ਸਾਊਥਾਲ (English: Southall) ਪੱਛਮੀ ਲੰਡਨ, ਇੰਗਲੈਂਡ ਦਾ ਇੱਕ ਵੱਡਾ ਜ਼ਿਲ੍ਹਾ ਹੈ। ਇਹ ਚਾਰਿੰਗ ਕ੍ਰਾਸ ਤੋਂ 17.2 ਕਿਲੋਮੀਟਰ ਦੂਰ ਪੈਂਦਾ ਹੈ।
ਇਤਿਹਾਸ
[ਸੋਧੋ]ਸੱਭਿਆਚਾਰ
[ਸੋਧੋ]ਸਾਊਥਹਾਲ ਦੀ 70,000 ਅਬਾਦੀ ਦਾ 55 % ਭਾਰਤੀ/ ਪਾਕਿਸਤਾਨੀ (ਬਰਤਾਨਵੀ ਏਸ਼ੀਆਈ) ਹੈ। ਇਸੇ ਲਈ ਇਸ ਨੂੰ ਬਹੁਤ ਵਾਰ "ਲਿਟਲ ਇੰਡੀਆ" ਵੀ ਕਿਹਾ ਜਾਂਦਾ ਹੈ।[1][2][3][4][5] 1950 ਵਿੱਚ, ਸਾਊਥ ਏਸ਼ੀਆਈ ਲੋਕਾਂ ਦਾ ਪਹਿਲਾ ਗਰੁੱਪ ਇੱਕ ਸਾਬਕਾ ਬਰਤਾਨਵੀ ਭਾਰਤੀ ਫ਼ੌਜੀ ਅਧਿਕਾਰੀ ਦੀ ਮਲਕੀਅਤ, ਇੱਕ ਸਥਾਨਕ ਫੈਕਟਰੀ ਵਿੱਚ ਕੰਮ ਕਰਨ ਲਈ, ਸਾਊਥਾਲ 'ਚ ਆਇਆ ਸੀ। ਲੰਡਨ ਹੀਥਰੋ ਏਅਰਪੋਰਟ ਦੀ ਨੇੜਤਾ ਕਾਰਨ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਸਦਕਾ ਇਥੇ ਦੱਖਣੀ ਏਸ਼ੀਆਈ ਲੋਕਾਂ ਦੀ ਅਬਾਦੀ ਵਧਦੀ ਚਲੀ ਗਈ।
ਹਵਾਲੇ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Southall ਨਾਲ ਸਬੰਧਤ ਮੀਡੀਆ ਹੈ।
- ↑ Harcourt, Gordon (4 May 2005). "British Asians' immigration fears". BBC News. Retrieved 21 March 2009.
- ↑ Philipose, Pamela (13 July 2003). "Voice from Little India". Indian Express. Retrieved 13 December 2009.
- ↑ Dhaliwal, Nirpal (22 July 2007). "Cameron is given a black eye by the real Southall". The Sunday Times. London. Archived from the original on 23 ਅਪ੍ਰੈਲ 2023. Retrieved 13 December 2009.
{{cite news}}
: Check date values in:|archive-date=
(help) - ↑ Bhamra, Kuljit (6 April 2009). "The (untold) Southall Story". Asians in Media Magazine. Archived from the original on 13 ਅਪ੍ਰੈਲ 2010. Retrieved 13 December 2009.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Rappeport, Alan (29 January 2006). "A Real Taste of South Asia? Take the Tube to Southall". New York Times. Retrieved 13 December 2009.