ਸੁਮਿਤਰਾਨੰਦਨ ਪੰਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੁਮਿਤਰਾਨੰਦਨ ਪੰਤ (ਹਿੰਦੀ: सुमित्रा नंदन पंत; 20 ਮਈ 1900 – 28 ਦਸੰਬਰ 1977) ਇੱਕ ਆਧੁਨਿਕ ਹਿੰਦੀ ਕਵੀ ਸੀ। ਇਸਨੂੰ ਹਿੰਦੀ ਸਾਹਿਤ ਦੇ ਛਾਇਆਵਾਦੀ ਸਕੂਲ ਦੇ ਪ੍ਰਮੁੱਖ ਕਵੀਆਂ ਵਿੱਚੋਂ ਮੰਨਿਆ ਜਾਂਦਾ ਹੈ।

ਜੀਵਨ [ਸੋਧ]

ਜਨਮ [ਸੋਧ]

ਇਸ ਦਾ ਜਨਮ ਕੁਮਾਊਂ ਪਹਾੜਾਂ ਦੇ ਬਾਗੇਸ਼ਵਰ ਜਿਲ੍ਹੇ ਦੇ ਕੌਸਾਨੀ ਪਿੰਡ ਵਿੱਚ ਹੋਇਆ। ਇਸਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਇਸਦੀ ਮਾਂ ਦੀ ਮੌਤ ਹੋ ਗਈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png