ਹਮੀਰਪੁਰ ਜ਼ਿਲਾ, ਹਿਮਾਚਲ ਪ੍ਰਦੇਸ਼
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਹਮੀਰਪੁਰ ਜ਼ਿਲਾ हमीरपुर जिला |
|
|---|---|
| ਹਿਮਾਚਲ ਪ੍ਰਦੇਸ਼ ਦੇ ਵਿੱਚ ਹਮੀਰਪੁਰ ਜ਼ਿਲਾ | |
| ਰਾਜ | ਹਿਮਾਚਲ ਪ੍ਰਦੇਸ਼, |
| ਹੇਡਕੁਆਟਰ | ਹਮੀਰਪੁਰ, ਹਿਮਾਚਲ ਪ੍ਰਦੇਸ਼ |
| ਖੇਤਰਫਲ | ੧,੧੧੮ km2 ( sq mi) |
| ਜਨਸੰਖਿਆ | 3,69,128 (2001) |
| ਜਨਸੰਖਿਆ ਦਾ ਗੜ੍ਹ | ੩੩੦.੧੭ /km2 (੮੫੫.੧/sq mi) |
| ਵੈੱਬ-ਸਾਇਟ | |
ਹਮੀਰਪੁਰ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲਾ ਹੈ । ਇਸ ਨਾਮ ਵਾਲਾ ਇੱਕ ਜ਼ਿਲਾ ਉੱਤਰ ਪ੍ਰਦੇਸ਼ ਵਿੱਚ ਵੀ ਹੈ । ਜ਼ਿਲਾ ਦਾ ਮੁੱਖਆਲਾ ਹਮੀਰਪੁਰ ਹੈ । ਦਿੱਲੀ ਤੋਂ ਹਮੀਰਪੁਰ ਲਈ ਸਿੱਧੀਆਂ ਬੱਸਾਂ ਹਨ । ਇੱਥੇ ਇੱਕ ਹਮੀਰਪੁਰ ਇੰਜੀਨਿਅਰਿੰਗ ਕਾਲਜ ਵੀ ਹੈ ।
|
|||||