31 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

31 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 151ਵਾਂ (ਲੀਪ ਸਾਲ ਵਿੱਚ 152ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 214 ਦਿਨ ਬਾਕੀ ਹਨ।

ਵਾਕਿਆ[ਸੋਧੋ]

ਜਨਮ[ਸੋਧੋ]

ਦਿਹਾਂਤ[ਸੋਧੋ]

  • 1945– ਰੂਸੀ ਉੱਤਰ-ਪ੍ਰਭਾਵਵਾਦੀ ਚਿੱਤਰਕਾਰ, ਕਵੀ ਅਤੇ ਨਾਵਲਕਾਰ ਲੀਓਨਿਦ ਪਾਸਤਰਨਾਕ ਦਾ ਦਿਹਾਂਤ।
  • 1964– ਭਾਰਤੀ ਸੁਤੰਤਰਤਾ ਕਾਰਕੁਨ ਦੁਵੁਰੀ ਸੁਬੱਮਾ ਦਾ ਦਿਹਾਂਤ।
  • 1983– "ਕਿੱਡ ਬਲੈਕੀ" ਅਤੇ "ਦਿ ਮਨਾਸਾ ਮੌਲਰ" ਦੇ ਉਪਨਾਮ ਵਾਲਾ, ਇੱਕ ਅਮਰੀਕੀ ਪੇਸ਼ੇਵਰ ਜੈਕ ਡੈਮਪਸੇ ਦਾ ਦਿਹਾਂਤ।
  • 1992– ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਜਸਵੰਤ ਸਿੰਘ ਵਿਰਦੀ ਦਾ ਦਿਹਾਂਤ।
  • 2009– ਹਿੰਦੁਸਤਾਨ ਵਿੱਚ ਅੰਗਰੇਜ਼ੀ ਔਰ ਮਲਿਆਲਮ ਜ਼ਬਾਨ ਦੀ ਮਸ਼ਹੂਰ ਵਿਦਵਾਨ ਸ਼ਾਇਰਾ ਔਰ ਸਾਹਿਤਕਾਰ ਕਮਲਾ ਸੁਰੇਈਆ ਦਾ ਦਿਹਾਂਤ।
  • 2010– ਭਾਰਤੀ ਉਪਮਹਾਦੀਪ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਉਜਰਾ ਬਟ ਦਾ ਦਿਹਾਂਤ।
  • 2016– ਅਮਰੀਕੀ ਧਾਰਮਿਕ ਪ੍ਰਸਾਰਕ ਜਾਨ ਕਰੌਚ ਦਾ ਦਿਹਾਂਤ।
  • 2020ਸਾਜਿਦ–ਵਾਜਿਦ ਭਰਾਵਾਂ'ਚੋਂ ਤਬਲਾ ਵਾਦਕ ਵਾਜਿਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ।