ਸਮੱਗਰੀ 'ਤੇ ਜਾਓ

ਫੂਲ ਚੰਦ ਮਾਨਵ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲਾ
ਵਾਧਾ
ਲਕੀਰ 1: ਲਕੀਰ 1:
'''ਫੂਲਚੰਦ ਮਾਨਵ''' (ਜਨਮ 16 ਦਸੰਬਰ 1945) ਹਿੰਦੀ ਅਤੇ ਪੰਜਾਬੀ ਦਾ ਕਵੀ, ਕਹਾਣੀਕਾਰ, ਆਲੋਚਕ ਅਤੇ ਅਨੁਵਾਦਕ ਹੈ। ਉਸ ਨੂੰ ਕੇਂਦਰੀ ਹਿੰਦੀ ਡਾਇਰੈਕਟੋਰੇਟ ਵਲੋਂ ਰਾਸ਼ਟਰੀ ਸਾਹਿਤਕ ਅਤੇ ਸਿੱਖਿਆ ਅਵਾਰਡ, ਸਾਹਿਤ ਅਕਾਦਮੀ ਦਾ ਰਾਸ਼ਟਰੀ ਅਨੁਵਾਦ ਇਨਾਮ (2014) ਸਹਿਤ ਅਨੇਕ ਪੁਰਸਕਾਰ ਮਿਲ ਚੁੱਕੇ ਹਨ।
'''ਫੂਲਚੰਦ ਮਾਨਵ''' (ਜਨਮ 16 ਦਸੰਬਰ 1945) ਹਿੰਦੀ ਅਤੇ ਪੰਜਾਬੀ ਦਾ ਕਵੀ, ਕਹਾਣੀਕਾਰ, ਆਲੋਚਕ ਅਤੇ ਅਨੁਵਾਦਕ ਹੈ। ਉਸ ਨੂੰ ਕੇਂਦਰੀ ਹਿੰਦੀ ਡਾਇਰੈਕਟੋਰੇਟ ਵਲੋਂ ਰਾਸ਼ਟਰੀ ਸਾਹਿਤਕ ਅਤੇ ਸਿੱਖਿਆ ਅਵਾਰਡ, ਸਾਹਿਤ ਅਕਾਦਮੀ ਦਾ ਰਾਸ਼ਟਰੀ ਅਨੁਵਾਦ ਇਨਾਮ (2014) ਸਹਿਤ ਅਨੇਕ ਪੁਰਸਕਾਰ ਮਿਲ ਚੁੱਕੇ ਹਨ।


ਫੂਲਚੰਦ ਮਾਨਵ ਦਾ ਜਨਮ 16 ਦਸੰਬਰ 1945 ਨੂੰ ਨਾਭਾ, ਜ਼ਿਲ੍ਹਾ ਪਟਿਆਲਾ, [[ਪੰਜਾਬ, ਭਾਰਤ|ਪੰਜਾਬ]] ਵਿੱਚ ਹੋਇਆ।<ref>{{Cite web|url=https://books.google.co.in/books?id=QA1V7sICaIwC&pg=PA712&dq=Phul+Chand+Manav+nabha&hl=en&sa=X&ved=0ahUKEwj2mcil9JHTAhXMLo8KHaknAdIQ6AEIGzAA#v=onepage&q=Phul%20Chand%20Manav%20nabha&f=false|title=Who's who of Indian Writers, 1999: A-M|last=Dutt|first=Kartik Chandra|date=|website=|publisher=|access-date=}}</ref> ਉਸਨੇ ਐਮ ਏ ਪੰਜਾਬੀ ਅਤੇ ਹਿੰਦੀ ਵਿੱਚ ਕੀਤੀ। ਸਹਾਇਕ ਸੰਪਾਦਕ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਕਿਤਾਬ ਬੋਰਡ ਅਤੇ ਜਾਗ੍ਰਿਤੀ "(ਹਿੰਦੀ ਮਾਸਿਕ) ਦਾ ਸੰਪਾਦਕ ਰਿਹਾ ਅਤੇ ਲੋਕ ਸੰਪਰਕ ਅਫਸਰ (ਹਿੰਦੀ) ਦੇ ਤੌਰ ਤੇ ਕੰਮ ਕੀਤਾ ਹੈ। ਉਹ ਹਿੰਦੀ ਵਿਭਾਗ ਸਰਕਾਰੀ ਕਾਲਜ, ਮੋਹਾਲੀ ਦਾ ਮੁਖੀ ਵੀ ਰਿਹਾ।<ref>{{Cite web|url=https://books.google.co.in/books?id=x5pHAQAAIAAJ&dq=Phul+Chand+Manav+translation&focus=searchwithinvolume&q=Phul+Chand+Manav+translation|title=Teacher today, Volume 20|last=|first=|date=|website=|publisher=|access-date=}}</ref>
ਫੂਲਚੰਦ ਮਾਨਵ ਦਾ ਜਨਮ 16 ਦਸੰਬਰ 1945 ਨੂੰ [[ਨਾਭਾ]], [[ਪਟਿਆਲਾ ਜ਼ਿਲ੍ਹਾ|ਜ਼ਿਲ੍ਹਾ ਪਟਿਆਲਾ]], [[ਪੰਜਾਬ, ਭਾਰਤ|ਪੰਜਾਬ]] ਵਿੱਚ ਹੋਇਆ।<ref>{{Cite web|url=https://books.google.co.in/books?id=QA1V7sICaIwC&pg=PA712&dq=Phul+Chand+Manav+nabha&hl=en&sa=X&ved=0ahUKEwj2mcil9JHTAhXMLo8KHaknAdIQ6AEIGzAA#v=onepage&q=Phul%20Chand%20Manav%20nabha&f=false|title=Who's who of Indian Writers, 1999: A-M|last=Dutt|first=Kartik Chandra|date=|website=|publisher=|access-date=}}</ref> ਉਹ ਛੇ ਸਾਲ ਦਾ ਸੀ ਜਦ ਉਸਦੇ ਪਿਤਾ ਦੀ ਮੌਤ ਹੋ ਗਈ। ਉਸਨੇ ਐਮ ਏ ਪੰਜਾਬੀ ਅਤੇ ਹਿੰਦੀ ਵਿੱਚ ਕੀਤੀ। ਸਹਾਇਕ ਸੰਪਾਦਕ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਕਿਤਾਬ ਬੋਰਡ ਅਤੇ ਜਾਗ੍ਰਿਤੀ "(ਹਿੰਦੀ ਮਾਸਿਕ) ਦਾ ਸੰਪਾਦਕ ਰਿਹਾ ਅਤੇ ਲੋਕ ਸੰਪਰਕ ਅਫਸਰ (ਹਿੰਦੀ) ਦੇ ਤੌਰ ਤੇ ਕੰਮ ਕੀਤਾ ਹੈ। ਉਹ ਹਿੰਦੀ ਵਿਭਾਗ ਸਰਕਾਰੀ ਕਾਲਜ, ਮੋਹਾਲੀ ਦਾ ਮੁਖੀ ਵੀ ਰਿਹਾ।<ref>{{Cite web|url=https://books.google.co.in/books?id=x5pHAQAAIAAJ&dq=Phul+Chand+Manav+translation&focus=searchwithinvolume&q=Phul+Chand+Manav+translation|title=Teacher today, Volume 20|last=|first=|date=|website=|publisher=|access-date=}}</ref> ਪੰਜਾਬੀ ਨਾਵਲ 'ਅੰਨਦਾਤਾ' ਨੂੰ ਇਸੇ ਸਿਰਲੇਖ ਹੇਠ ਹਿੰਦੀ ਅਨੁਵਾਦ ਲਈ ਫੂਲਚੰਦ ਮਾਨਵ ਨੂੰ ਸਾਹਿਤ ਅਕਾਦਮੀ ਦੇ ਰਾਸ਼ਟਰੀ ਅਨੁਵਾਦ ਇਨਾਮ, 2014 ਨਾਲ ਸਨਮਾਨਿਆ ਗਿਆ।<ref>{{Cite web|url=http://hindi.newsroompost.com/25239/sahitya-akadmi-announced-to-award-23-books-for-translation/|title=साहित्य अकादमी अनुवाद पुरस्कार के लिए 23 पुस्तकें चयनित|last=|first=|date=|website=|publisher=|access-date=}}</ref>


=== ਰਚਨਾਵਾਂ ===
=== ਰਚਨਾਵਾਂ ===

08:59, 7 ਅਪਰੈਲ 2017 ਦਾ ਦੁਹਰਾਅ

ਫੂਲਚੰਦ ਮਾਨਵ (ਜਨਮ 16 ਦਸੰਬਰ 1945) ਹਿੰਦੀ ਅਤੇ ਪੰਜਾਬੀ ਦਾ ਕਵੀ, ਕਹਾਣੀਕਾਰ, ਆਲੋਚਕ ਅਤੇ ਅਨੁਵਾਦਕ ਹੈ। ਉਸ ਨੂੰ ਕੇਂਦਰੀ ਹਿੰਦੀ ਡਾਇਰੈਕਟੋਰੇਟ ਵਲੋਂ ਰਾਸ਼ਟਰੀ ਸਾਹਿਤਕ ਅਤੇ ਸਿੱਖਿਆ ਅਵਾਰਡ, ਸਾਹਿਤ ਅਕਾਦਮੀ ਦਾ ਰਾਸ਼ਟਰੀ ਅਨੁਵਾਦ ਇਨਾਮ (2014) ਸਹਿਤ ਅਨੇਕ ਪੁਰਸਕਾਰ ਮਿਲ ਚੁੱਕੇ ਹਨ।

ਫੂਲਚੰਦ ਮਾਨਵ ਦਾ ਜਨਮ 16 ਦਸੰਬਰ 1945 ਨੂੰ ਨਾਭਾ, ਜ਼ਿਲ੍ਹਾ ਪਟਿਆਲਾ, ਪੰਜਾਬ ਵਿੱਚ ਹੋਇਆ।[1] ਉਹ ਛੇ ਸਾਲ ਦਾ ਸੀ ਜਦ ਉਸਦੇ ਪਿਤਾ ਦੀ ਮੌਤ ਹੋ ਗਈ। ਉਸਨੇ ਐਮ ਏ ਪੰਜਾਬੀ ਅਤੇ ਹਿੰਦੀ ਵਿੱਚ ਕੀਤੀ। ਸਹਾਇਕ ਸੰਪਾਦਕ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਕਿਤਾਬ ਬੋਰਡ ਅਤੇ ਜਾਗ੍ਰਿਤੀ "(ਹਿੰਦੀ ਮਾਸਿਕ) ਦਾ ਸੰਪਾਦਕ ਰਿਹਾ ਅਤੇ ਲੋਕ ਸੰਪਰਕ ਅਫਸਰ (ਹਿੰਦੀ) ਦੇ ਤੌਰ ਤੇ ਕੰਮ ਕੀਤਾ ਹੈ। ਉਹ ਹਿੰਦੀ ਵਿਭਾਗ ਸਰਕਾਰੀ ਕਾਲਜ, ਮੋਹਾਲੀ ਦਾ ਮੁਖੀ ਵੀ ਰਿਹਾ।[2] ਪੰਜਾਬੀ ਨਾਵਲ 'ਅੰਨਦਾਤਾ' ਨੂੰ ਇਸੇ ਸਿਰਲੇਖ ਹੇਠ ਹਿੰਦੀ ਅਨੁਵਾਦ ਲਈ ਫੂਲਚੰਦ ਮਾਨਵ ਨੂੰ ਸਾਹਿਤ ਅਕਾਦਮੀ ਦੇ ਰਾਸ਼ਟਰੀ ਅਨੁਵਾਦ ਇਨਾਮ, 2014 ਨਾਲ ਸਨਮਾਨਿਆ ਗਿਆ।[3]

ਰਚਨਾਵਾਂ

  1. Dutt, Kartik Chandra. "Who's who of Indian Writers, 1999: A-M".
  2. "Teacher today, Volume 20".
  3. "साहित्य अकादमी अनुवाद पुरस्कार के लिए 23 पुस्तकें चयनित".