ਕੇਟ ਬਾਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਮ ਕੇਟ ਬਾਰਕਰ
Member of the Monetary Policy Committee
ਗਵਰਨਰSir Edward George (2001-2003), Mervyn King (2003-present)
ਨਿੱਜੀ ਜਾਣਕਾਰੀ
ਜਨਮ
ਕੈਥਰੀਨ ਮੈਰੀ ਬਾਰਕਰ

1957 (ਉਮਰ 66–67)
ਅਲਮਾ ਮਾਤਰਸੇਂਟ ਹਿਲਡਾ ਕਾਲਜ, ਆਕਸਫੋਰਡ
ਪੇਸ਼ਾਅਰਥ ਸ਼ਾਸਤਰੀ, ਅਕਾਦਮਿਕ

ਡੇਮ ਕੈਥਰੀਨ ਮੈਰੀ ਬਾਰਕਰ DBE FAcSS[1] (ਜਨਮ 1957), ਆਮ ਤੌਰ 'ਤੇ ਕੇਟ ਬਾਰਕਰ ਦੇ ਨਾਂ ਨਾਲ ਜਾਣੀ ਜਾਂਦੀ ਇੱਕ ਬ੍ਰਿਟਿਸ਼ ਅਰਥ ਸ਼ਾਸਤਰੀ ਹੈ।  ਉਹ ਮੁੱਖ ਤੌਰ 'ਤੇ ਬੈਂਕ ਆਫ਼ ਇੰਗਲੈਂਡ ਵਿੱਚ ਆਪਣੀਆਂ ਭੂਮਿਕਾ ਲਈ ਅਤੇ ਬ੍ਰਿਟਿਸ਼ ਸਰਕਾਰ ਨੂੰ ਸੋਸ਼ਲ ਮੁੱਦਿਆਂ ਜਿਵੇਂ ਹਾਊਸਿੰਗ ਅਤੇ ਹੈਲਥ ਕੇਅਰ ਬਾਰੇ ਸਲਾਹ ਦੇਣ ਲਈ ਮਸ਼ਹੂਰ ਹੈ।

 ਸ਼ੁਰੂਆਤੀ ਕੈਰੀਅਰ[ਸੋਧੋ]

ਬਾਰਕਰ ਸਟੋਕ-ਔਨ-ਟ੍ਰੈਂਟ ਵਿੱਚ ਵੱਡੀ ਹੋਈ। ਉਸਨੇ ਸੇਂਟ ਹਿਲਡਾ ਦੇ ਕਾਲਜ, ਆਕਸਫੋਰਡ ਵਿੱਚ 1979 ਵਿੱਚ ਫਿਲਾਸਫੀ, ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਲੰਡਨ ਵਿੱਚ ਇੱਕ ਵੱਡੇ ਪੈਨਸ਼ਨ ਫੰਡ ਲਈ ਕੰਮ ਕੀਤਾ। ਉਹ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕ ਐਂਡ ਸੋਸ਼ਲ ਰਿਸਰਚ (1981-85) ਵਿੱਚ ਇੱਕ ਰਿਸਰਚ ਆਫਸਰ ਸੀ ਅਤੇ ਉਦੋਂ ਬ੍ਰੈਂਟਵੁੱਡ ਵਿੱਚ ਫੋਰਡ ਮੋਟਰ ਕੰਪਨੀ ਦੇ ਮੁੱਖ ਯੂਰਪੀ ਅਰਥ ਸ਼ਾਸਤਰੀ ਸੀ (1985-94)। 1994-2001 ਤੋਂ ਉਹ ਕਨਫੈਡਰੇਸ਼ਨ ਆਫ਼ ਬ੍ਰਿਟਿਸ਼ ਇੰਡਸਟਰੀ (ਸੀ ਬੀ ਆਈ) ਵਿੱਚ ਮੁੱਖ ਆਰਥਿਕ ਸਲਾਹਕਾਰ ਸੀ। ਉਹ ਐਚ ਐਮ ਟ੍ਰੀਜਰੀ ਦੀ ਆਜ਼ਾਦ ਆਰਥਿਕ ਸਲਾਹਕਾਰ 1996-97 ਦੇ ਪੈਨਲ ਵਿੱਚ ਮੈਂਬਰ ਵੀ ਸੀ; ਅਤੇ ਯਾਰਕਸ਼ਾਇਰ ਬਿਲਡਿੰਗ ਸੁਸਾਇਟੀ ਦਾ ਇੱਕ ਗੈਰ-ਕਾਰਜਕਾਰੀ ਡਾਇਰੈਕਟਰ (1999-ਅਪ੍ਰੈਲ 2001) ਵੀ ਰਹੀ।.

Barker was appointed as an external member of the Monetary Policy Committee of the Bank of England with effect from 1 June 2001. The MPC is responsible for setting interest rates to meet the Government's inflation target. She is the first external MPC member to have been appointed for three terms, the latest of which ended on 31 May 2010. She was not eligible for a fourth term.

References[ਸੋਧੋ]