ਮਿਰਰ ਨਿਊਕਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਰਰ ਨਿਊਕਲੀ ਉਹ ਨਿਊਕਲੀ ਹੁੰਦੇ ਹਨ ਜਿਸ ਵਿੱਚ ਇੱਕ ਰਸਾਇਣਕ ਤੱਤ ਦੇ ਪ੍ਰੋਟੋਨ (Z1) ਦੂਸਰੇ ਰਸਾਇਣਕ ਤੱਤ ਦੇ ਨਿਉਟ੍ਰੋਨ (N2) ਦੇ ਬਰਾਬਰ ਹੁੰਦੇ ਹਨ। ਦੂਸਰੇ ਰਸਾਇਣਕ ਤੱਤ ਦੇ ਪ੍ਰੋਟੋਨ (Z2) ਪਿਹਲੇ ਰਸਾਇਣਕ ਤੱਤ ਦੇ ਨਿਉਟ੍ਰੋਨ (N1) ਦੇ ਬਰਾਬਰ ਹੁੰਦੇ ਹਨ।[1][2]

ਸਧਾਰਨ ਸ਼ਬਦਾਂ ਵਿੱਚ, Z1 = N2 ਅਤੇ Z2 = N1

ਮਿਰਰ ਨਿਊਕਲੀ ਦੀਆਂ ਕੁੱਝ ਉਧਾਰਨਾਂ[ਸੋਧੋ]

  • 3ਹਾਈਡਰੋਜਨ and 3He: Jπ = +1/2
  • 14ਕਾਰਬਨ and 14O: Jπ = +0
  • 15ਨਾਈਟਰੋਜਨ and 15O: Jπ = −1/2
  • 24ਸੋਡੀਅਮ and 24Al: Jπ = +4
  • 24mਸੋਡੀਅਮ and 24mAl: Jπ = +1

ਹਵਾਲੇ[ਸੋਧੋ]

  1. Cottle, P. D. (2002-01-01). "Excitations in the Mirror Nuclei 32Ar and 32Si". Physical Review Letters. 88 (17). doi:10.1103/PhysRevLett.88.172502.
  2. Kamat, Sharmila (2002-04-23). "Focus: Gazing into a Nuclear Mirror". Physics (in ਅੰਗਰੇਜ਼ੀ (ਅਮਰੀਕੀ)). American Physical Society. Retrieved 2016-04-11.