ਸਮੱਗਰੀ 'ਤੇ ਜਾਓ

ਤੋਸਾ ਮੈਦਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤੋਸਾ ਮੈਦਾਨ ਜੰਮੂ ਅਤੇ ਕਸ਼ਮੀਰ ਵਿੱਚ ਬੂਦਗਮ ਜ਼ਿਲ੍ਹੇ ਵਿੱਚ ਇੱਕ ਚਰਾਗਾਹ ਹੈ। ਇਸ ਮੈਦਾਨ ਨੂੰ 1964 ਵਿੱਚ ਇੱਕ ਤੋਪਖਾਨਾ ਫਾਇਰਿੰਗ ਰੇਂਜ ਸਥਾਪਤ ਕਰਨ ਲਈ ਫੌਜ ਨੂੰ ਪਟੇ ਤੇ ਦੇ ਦਿੱਤਾ ਗਿਆ ਸੀ। ਇਹ 50-ਸਾਲ ਦਾ ਪਟਾ 18 ਅਪ੍ਰੈਲ, 2014 ਨੂੰ ਖਤਮ ਹੋ ਗਿਆ। ਸਥਾਨਕ ਵਸਨੀਕ ਪਟੇ ਦੀ ਐਕਟੇਸ਼ਨ ਦੇ ਖਿਲਾਫ ਲੜ ਰਹੇ ਹਨ।

ਹਵਾਲੇ

[ਸੋਧੋ]