ਸਮੱਗਰੀ 'ਤੇ ਜਾਓ

ਫਿਲਮੀਸਤਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਿਲਮੀਸਤਾਨ
ਤਸਵੀਰ:01 filmistan 30x40 poster2.jpg
Official film poster
ਨਿਰਦੇਸ਼ਕਨਿਤਿਨ ਕੱਕਰ
ਸਕਰੀਨਪਲੇਅNitin Kakkar
Sharib Hashmi (dialogues)
ਕਹਾਣੀਕਾਰNitin Kakkar
ਨਿਰਮਾਤਾShyam Shroff
Balkrishna Shroff
Subhash Chaudary
Shaila Tanna
Siddharth Roy Kapur
ਸਿਤਾਰੇSharib Hashmi
Inaamulhaq
Kumud Mishra
Gopal Dutt Kavita Thapliyal
ਸਿਨੇਮਾਕਾਰSubhransu Das
ਸੰਪਾਦਕSachindra Vats
ਸੰਗੀਤਕਾਰArijit Datta
ਪ੍ਰੋਡਕਸ਼ਨ
ਕੰਪਨੀ
Satellite Pictures Pvt. Ltd
ਰਿਲੀਜ਼ ਮਿਤੀਆਂ
ਮਿਆਦ
117 minutes
ਦੇਸ਼India
ਭਾਸ਼ਾHindi

ਫਿਲਮੀਸਤਾਨ  2013 ਵਿੱਚ ਨਿਤਿਨ ਕੱਕਰ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਭਾਰਤੀ ਕੋਮੇਡੀ ਫਿਲਮ ਹੈ। [1]

ਇਹ ਫਿਲਮ 17th ਭੂਸਨ ਇੰਟਰਨੇਸ਼ਨਲ ਫਿਲਮ ਫੈਸਟੀਵਲ, ਮੁੰਬਈ ਫਿਲਮ ਫੈਸਟੀਵਲ ਅਤੇ ਕੇਰਲਾ ਇੰਟਰਨੇਸ਼ਨਲ ਫਿਲਮ ਫੈਸਟੀਵਲ ਵਿਖੇ ਵਿਖਾਈ ਗਈ ਜਿਥੇ ਇਸਨੂੰ ਪਹਿਲੇ ਕਿਰਦਾਰ ਲਈ ਸਿਲਵਰ ਕ੍ਰੌਨ ਫੇਅਸੰਤ ਅਵਾਰਡ ਮਿਲਿਆ।[2][3] ਹਿੰਦੀ ਦੀ ਸਭ ਤੋਂ ਲੋਕਪ੍ਰਿਅ ਫਿਲਮ ਦਾ ਅਵਾਰਡ 60ਵੇ ਨੇਸ਼ਨਲ ਫਿਲਮ ਅਵਾਰਡ 2012 ਵਿੱਚ ਮਿਲਿਆ.[4] ਫਿਲਮੀਸਤਾਨ ਨੂੰ 24th ਪਾਲਮ ਸਪਰਿੰਗ ਇੰਟਰਨੇਸ਼ਨਲ ਫਿਲਮ ਫੈਸਟੀਵਲ,  23rd ਟਰੋਮਸੋ ਇੰਟਰਨੇਸ਼ਨਲ ਫਿਲਮ ਫੈਸਟੀਵਲ, 36th ਗੋਟੇਬੋਰਗ ਇੰਟਰਨੇਸ਼ਨਲ ਫਿਲਮ ਫੈਸਟੀਵਲ ਅਤੇ 5th ਜੈਪੁਰ ਇੰਟਰਨੇਸ਼ਨਲ ਫਿਲਮ ਫੈਸਟੀਵਲ ਦੌਰਾਨ ਇੰਟਰਨੇਸ਼ਨਲ ਪੱਧਰ ਉੱਤੇ ਵਿਖਾਇਆ ਗਿਆ। ਰਾਸ਼ਟਰੀ ਪੱਧਰ ਉੱਤੇ ਸਿਨੇਮਾ ਘਰਾਂ ਵਿੱਚ ਇਸ ਫਿਲਮ ਭਾਰਤ ਵਿੱਚ 6 ਜੂਨ 2014 ਨੂੰ ਪ੍ਰਦਰਸ਼ਿਤ ਕੀਤੀ ਗਈ। [5]

ਪਲਾਟ

[ਸੋਧੋ]

ਕਾਸਟ

[ਸੋਧੋ]
  • ਸਨੀ ਦੇ ਕਿਰਦਾਰ ਵਿੱਚ ਸ਼ਰੀਬ ਹਾਸ਼ਮੀ
  • ਆਫਤਾਬ ਦੇ ਕਿਰਦਾਰ ਵਿੱਚ ਇਨਾਮੁਲਹੱਕ
  • ਮਹਮੂਦ ਦੇ ਕਿਰਦਾਰ ਵਿੱਚ ਕੁਮੁਦ ਮਿਸ਼ਰਾ
  • ਜੱਵਾਦ ਦੇ ਕਿਰਦਾਰ ਵਿੱਚ ਗੋਪਾਲ ਦੱਤ

ਪ੍ਰੋਡਕਸ਼ਨ

[ਸੋਧੋ]

ਫਿਲਮ ਵਿੱਚ ਪਾਕਿਸਤਾਨ ਦੇ ਬੀਰਮੰਨਾ ਪਿੰਡ ਦਾ ਰਾਜਸਥਾਨ, ਭਾਰਤ ਦੇ ਪਿੰਡ ਵਜੋਂ ਚਿਤਰਣ ਕੀਤਾ ਗਿਆ।[6] ਭਾਰਤ ਅਤੇ ਪਾਕਿਸਤਾਨ ਵਿੱਚ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਹਾਰਾਸ਼ਟਰ ਵਿੱਚ ਫਿਲਮ ਨੂੰ ਟੇਕਸ ਰਹਿਤ ਕੀਤਾ ਗਿਆ।[5]

ਇਨਾਮ

[ਸੋਧੋ]

2013 ਵਿੱਚ ਫਿਲਮੀਸਤਾਨ ਨੇ ਨੇਸ਼ਨਲ ਫਿਲਮ ਅਵਾਰਡ ਵਿੱਚ ਹਿੰਦੀ ਦੀ ਮੁੱਖ ਫਿਲਮ ਹੋਣ ਦਾ ਇਨਾਮ ਜਿੱਤਿਆ। 2012 ਵਿੱਚ ਘੋਸ਼ਿਤ ਇਹ ਇਨਾਮ ਫਿਲਮ ਨੂੰ 2013 ਵਿੱਚ ਮਿਲੀਆ।[7]

ਆਲੋਚਨਾਤਮਕ

[ਸੋਧੋ]

ਹਵਾਲੇ

[ਸੋਧੋ]
  1. "I cannot define patriotism". thehindu.com. 2012-12-13. Archived from the original on 2012-12-15. Retrieved 2012-12-15. {{cite news}}: Unknown parameter |dead-url= ignored (|url-status= suggested) (help)
  2. "Suvarna Chakoram for Sta. Nina". thehindu.com. 2012-12-15. Retrieved 2012-12-15.
  3. "Curtains down on IFFK". manoramaonline.com. 2012-12-14. Retrieved 2012-12-15.
  4. "60th National Film Awards". ibnlive.in.com. 2013-03-18. Archived from the original on 2013-03-21. Retrieved 2013-03-18. {{cite news}}: Unknown parameter |dead-url= ignored (|url-status= suggested) (help)
  5. 5.0 5.1 "Movie Filmistaan declared tax free in Maharashtra". IANS. news.biharprabha.com. Retrieved 17 June 2014.
  6. "Shooting Locations for Filmistan". filmapia.com.
  7. "60th National Film Awards". deccanchronicle.com. 2013-03-18. Archived from the original on 2013-03-21. Retrieved 2013-03-19. {{cite news}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]