ਡੱਡੂ ਅਤੇ ਨਾਈਟਿੰਗੇਲ
ਡੱਡੂ ਅਤੇ ਨਾਈਟਿੰਗੇਲ (ਮੂਲ ਭਾਸ਼ਾ ਵਿੱਚ:The Frog and the Nightingale) | |
---|---|
ਲੇਖਕ - ਵਿਕਰਮ ਸੇਠ | |
ਲਿਖਤ | 1994 |
ਪਹਿਲੀ ਵਾਰ ਪ੍ਰਕਾਸ਼ਿਤ | India |
ਦੇਸ਼ | ਭਾਰਤ |
ਭਾਸ਼ਾ | ਅੰਗਰੇਜ਼ੀ |
ਫਾਰਮ | fable |
ਮੀਟਰ | Free verse |
ਪ੍ਰਕਾਸ਼ਕ | Evergreen Publications (India) Limited |
ਮੀਡੀਆ ਕਿਸਮ | |
ਲਾਈਨਾਂ | 140 |
ਪੰਨੇ | 7 |
ਡੱਡੂ ਅਤੇ ਨਾਈਟਿੰਗੇਲ ਇੱਕ ਕਵਿਤਾ ਹੈ ਜੋ ਭਾਰਤੀ ਕਵੀ ਵਿਕਰਮ ਸੇਠ ਨੇ 1994 ਵਿੱਚ ਲਿਖੀ ਸੀ। ਇਹ ਕਵਿਤਾ ਨੂੰ ਇੱਕ ਰੂਪਕ (ਉਹ ਕਵਿਤਾ, ਜਿਸ ਵਿੱਚ ਇੱਕ ਨੈਤਿਕ ਸਿੱਖਿਆ ਦਿੱਤੀ ਹੋਵੇ)।ਕਵਿਤਾ ਇੱਕ ਕਹਾਣੀ ਦੱਸਦੀ ਹੈ, ਜੋ ਇੱਕ ਡੱਡੂ ਅਤੇ ਇੱਕ ਨਾਈਟਿੰਗੇਲ ਬਾਰੇ ਹੈ। ਕਵਿਤਾ ਨੂੰ ਮੂਲ ਤੌਰ 'ਤੇ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤੀ ਸੀ। ਪਰ ਇਸ ਨੂੰ ਬਾਅਦ ਵਿੱਚ ਸਿੱਖਿਆ ਮੰਤਰਾਲਾ, ਭਾਰਤ ਦੁਆਰਾ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਕਵਿਤਾ ਵਜੋਂ ਵਰਤਿਆ ਗਿਆ।[1]
ਕਵਿਤਾ 10 ਲਾਈਨ ਵਾਲੀ ਸਟਾਂਜ਼ਾ ਰੂਪ ਵਿੱਚ ਲਿਖੀ ਗਈ ਹੈ, ਹਰ ਸ਼ਿਅਰ ਦਾ ਤੁਕਾਂਤ ਮਿਲਦਾ ਹੈ:
Once upon a time a frog
Croaked away in Bingle Bog
Every night from dusk to dawn
He croaked awn and awn and awn
Other creatures loathed his voice,
But, alas, they had no choice,
And the crass cacophony
Blared out from the sumac tree
At whose foot the frog each night
Minstrelled on till morning night
...[2]