ਵਿਕੀਪੀਡੀਆ:ਚੁਣੇ ਹੋਏ ਦਿਹਾੜੇ/20 ਜਨਵਰੀ
ਦਿੱਖ
- 1265 - ਪਹਿਲੀ ਅੰਗਰੇਜ਼ੀ ਸੰਸਦ ਦੀ ਪਹਿਲੀ ਸਭਾ ਹੋਈ।
- 1969 - ਬੰਗਾਲੀ ਵਿਦਿਆਰਥੀ ਕਾਰਕੁਨ ਅਮਨਊੱਲਾ ਅਸਾਦੁਜੱਮਾਨ ਦੀ ਪੂਰਬੀ ਪਾਕਿਸਤਾਨੀ ਪੁਲਿਸ ਦੁਆਰਾ ਗੋਲੀ ਮਾਰ ਕੇ ਹੱਤਿਆ, ਜੋ ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਸ਼ੁਰੂਆਤ ਦਾ ਇੱਕ ਕਾਰਨ ਬਣੀ।
- 2005 - ਬਾਲੀਵੂਡ ਆਦਾਕਰਾ ਪਰਵੀਨ ਬਾੱਬੀ ਦਾ ਦੇਹਾਂਤ।