ਵਿਕੀਪੀਡੀਆ:ਚੁਣੇ ਹੋਏ ਦਿਹਾੜੇ/16 ਜਨਵਰੀ
ਦਿੱਖ
- 1547 - ਇਵਾਨ ਦ ਟੈਰੀਬਲ 16 ਸਾਲ ਦੀ ਉਮਰ ਵਿੱਚ ਰੂਸ ਦਾ ਤਸਾਰ ਬਣਿਆ।
- 1761 - ਅੰਗਰੇਜ਼ਾ ਨੇ ਫਰਾਂਸ ਤੋਂ ਪਾਂਡੇਚੇਰੀ ਤੇ ਕਬਜ਼ਾ ਕਿੱਤਾ।
- 1920 - ਰਾਸ਼ਟਰ ਸੰਘ, ਪਹਿਲਾ ਅੰਤਰਸਰਕਾਰੀ ਸੰਗਠਨ ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।