ਸਮੱਗਰੀ 'ਤੇ ਜਾਓ

ਰਾਮ ਨਰੈਣ ਸਿੰਘ ਦਰਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਮ ਨਰੈਣ ਸਿੰਘ ਦਰਦੀ (4 ਦਸੰਬਰ 1919 - 1994) ਸਟੇਜ ਦਾ ਮਸ਼ਹੂਰ ਪੰਜਾਬੀ ਕਵੀ ਸੀ।

ਜ਼ਿੰਦਗੀ

[ਸੋਧੋ]

ਰਾਮ ਨਰੈਣ ਸਿੰਘ ਦਰਦੀ ਦਾ ਜਨਮ 4 ਦਸੰਬਰ 1919 ਨੂੰ ਮੋਹਰੀ ਰਾਮ ਦੇ ਘਰ ਚੱਕ 286, ਲਾਇਲਪੁਰ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿਖੇ ਹੋਇਆ।[1]ਉਸਨੇ ਪੰਜਾਬੀ ਅਧਿਆਪਕ ਵਜੋਂ ਸੇਵਾ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਸਦਾ ਪਰਿਵਾਰ ਲੁਧਿਆਣੇ ਆ ਵੱਸਿਆ ਸੀ।

ਰਚਨਾਵਾਂ

[ਸੋਧੋ]
  • ਸ਼ੁੱਧੀ ਦਾ ਰਸਤਾ (1943)
  • ਅਨੋਖਾ ਇਸ਼ਕ (1945)
  • ਅਣਖੀ ਜਵਾਨੀਆਂ (1955)
  • ਇਸ਼ਕ ਅਸਾਂ ਕੂੰ ਲੋਰੀਆਂ ਦਿਤੀਆਂ
  • ਨਾਲਿ ਪਿਆਰੇ ਨੇਹੁ (1972)
  • ਪੰਜਾਬੀ ਕਾਵਿ ਰਤਨ
  • ਰਾਵੀ ਦਾ ਦੇਸ ਤੇ ਰਾਵੀ ਦਾ ਸਾਂਈ ਸ੍ਰੀ ਗੁਰੂ ਬਾਬਾ ਨਾਨਕ(1969)
  • ਵਾਰ ਮੇਜਰ ਭੁਪਿੰਦਰ ਸਿੰਘ (1968)
  • ਸੀਸ ਦੀਆਂ ਪਰੁ ਸਿਰਰੁ ਨ ਦੀਆ (1975)
  • ਗੋਆ ਦਾ ਜੇਤੂ ਮੇਜਰ ਸ਼ਿਵਦੇਵ ਸਿੰਘ (1972)
  • ਵਾਰ ਮਹਿੰਦਰ ਸਿੰਘ ਰਣੀਆਂ ਵਾਲੇ ਦੀ (1970)

ਹਵਾਲੇ

[ਸੋਧੋ]