ਸਮੱਗਰੀ 'ਤੇ ਜਾਓ

ਸਬਿਆਸਾਚੀ ਮੁਖਰਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਬਿਆਸਾਚੀ ਮੁਖਰਜੀ
ਸਬਿਆਸਾਚੀ ਮੁਖਰਜੀ ਲੈਕਮੇ ਫੈਸ਼ਨ ਵੀਕ ਤੇ .
ਜਨਮ (1974-02-23) 23 ਫਰਵਰੀ 1974 (ਉਮਰ 50)
ਰਾਸ਼ਟਰੀਅਤਾਭਾਰਤੀ
ਸਿੱਖਿਆਨੈਸ਼ਨਲ ਇੰਸਟੀਟਿਉਟ ਓਫ ਫੈਸ਼ਨ ਟੇਕਨੋਲੋਜੀ (NIFT) ਕੋਲਕਾਤਾ, St. Xavier's College, Calcutta, ਸ਼੍ਰੀ ਓਰਬਿੰਦੋ ਵਿਦਿਆਮੰਦਿਰ
ਪੇਸ਼ਾਫੈਸ਼ਨ ਡਿਜ਼ਾਇਨਰ
Labels'ਸਬਿਆਸਾਚੀ'

ਸਬਿਆਸਾਚੀ ਮੁਖਰਜੀ ਕੋਲਕਾਤਾ ਤੋਂ ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ।

ਨਿੱਜੀ ਜ਼ਿੰਦਗੀ

[ਸੋਧੋ]

ਸਬਿਆਸਾਚੀ ਮੁਖਰਜੀ ਕੋਲਕਾਤਾ ਦੇ ਇੱਕ ਮੱਧ ਵਰਗ ਬੰਗਾਲੀ ਪਰਿਵਾਰ ਤੋਂ ਹੈ। ਉਸ ਦੀ ਮਾਤਾ, ਸੰਧਿਆ ਮੁਖਰਜੀ ਸਰਕਾਰ ਆਰਟ ਕਾਲਜ ਵਿੱਚ ਕਰਮਚਾਰੀ ਸੀ, ਅਤੇ ਦਸਤਕਾਰੀ ਵਿੱਚ ਡੂੰਘੀ ਦਿਲਚਪਸੀ ਰੱਖਦੀ ਸੀ। ਸਬਿਆਸਾਚੀ ਸਿਰਫ਼ 15 ਸਾਲ ਦੀ ਸੀ, ਜਦ ਉਸ ਦੇ ਪਿਤਾ, ਸ਼ੁਕੁਮਾਰ ਮੁਖਰਜੀ ਦੀ ਨੌਕਰੀ ਛੁੱਟ ਗਈ ਸੀ।[1] ਉਸ ਤੋਂ 7 ਸਾਲ ਛੋਟੀ ਸਬਿਆਸਾਚੀ ਦੀ ਭੈਣ ਸ਼ਿੰਘਨੀ ਮੁਖਰਜੀ (ਪਾਇਲ), ਇਸ ਲੇਬਲ ਦੇ ਕਾਰੋਬਾਰ ਦਾ ਪਰਬੰਧ ਕਰਦੀ ਹੈ।[2]

ਹਵਾਲੇ

[ਸੋਧੋ]
  1. Thakur, Shweta (11 ਮਈ 2008). "Fashion world is a shallow one: Sabyasachi Mukherjee". Thaindian News. Archived from the original on 18 ਫ਼ਰਵਰੀ 2010. Retrieved 16 ਨਵੰਬਰ 2012. {{cite news}}: Unknown parameter |dead-url= ignored (|url-status= suggested) (help)
  2. Sharma, Garima (18 ਮਈ 2011). "I wanted him to be an engineer: Sabyasachi". The Times of India. Archived from the original on 3 ਅਪ੍ਰੈਲ 2012. Retrieved 16 November 2012. {{cite news}}: Check date values in: |archive-date= (help); Unknown parameter |dead-url= ignored (|url-status= suggested) (help)