ਸਮੱਗਰੀ 'ਤੇ ਜਾਓ

ਵਿਕੀਪੀਡੀਆ:ਟ੍ਰੇਨਿੰਗ/ਕੋਰ/ਮੇਨੂ ਸਿੱਖਿਆਰਥੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਸੰਪਾਦਨ ਬਾਰੇ ਵਿਦਿਆਰਥੀਆਂ ਵਾਸਤੇ ਇਹ ਦਿਸ਼ਾ-ਨਿਰਦੇਸ਼ ਮੁੱਖ ਚਾਰ ਮੌਡਿਊਲ ਰੱਖਦਾ ਹੈ:

  • ਸਵਾਗਤ, ਇੱਕ ਸੰਖੇਪ ਜਾਣ-ਪਛਾਣ;
  • ਕੋਰ, ਵਿਕੀਪੀਡੀਆ ਦੇ ਮੂਲ ਸਿਧਾਂਤਾਂ ਦਾ ਇੱਕ ਸੰਖੇਪ ਸਾਰਾਂਸ਼;
  • ਐਡਿਟਿੰਗ, ਸਫ਼ੇ ਸੰਪਾਦਨ ਕਰਨ ਅਤੇ ਹੋਰਾਂ ਨਾਲ ਗੱਲਬਾਤ ਸਥਾਪਿਤ ਕਰਨ ਦੇ ਮੁਢਲੇ ਮਕੈਨਿਕਸ ਉੱਤੇ ਇੱਕ ਟਿਊਟੋਰੀਅਲ; ਅਤੇ
  • ਅਡਵਾਂਸ, ਤੁਹਾਡੇ ਪਹਿਲੇ ਲੇਖ ਨਾਲ ਇੱਕ ਚੰਗੀ ਸ਼ੁਰੂਆਤ ਸ਼ੁਰੂ ਕਰਨ ਲਈ ਤੁਹਾਡੀ ਮੱਦਦ ਕਰਨ ਵਾਸਤੇ ਕੁੱਝ ਚੋਣਵੇਂ ਅਡਵਾਂਸ ਪ੍ਰਸੰਗ (ਟੌਪਿਕ)।

ਕੁੱਲ ਮਿਲਾ ਕੇ, ਸਾਰੇ ਚਾਰੇ ਮੌਡਿਊਲ ਤਕਰੀਬਨ ਇੱਕ ਘੰਟੇ ਵਿੱਚ ਸੰਪੂਰਨ ਹੋਣੇ ਚਾਹੀਦੇ ਹਨ।