ਮਾਰਚ 1966 ਦਾ ਮੀਜ਼ੋ ਨੈਸ਼ਨਲ ਫਰੰਟ ਵਿਦ੍ਰੋਹ
ਦਿੱਖ
ਮਾਰਚ 1966 ਦਾ ਮੀਜ਼ੋ ਨੈਸ਼ਨਲ ਫਰੰਟ ਵਿਦ੍ਰੋਹ | |||||||||
---|---|---|---|---|---|---|---|---|---|
ਉੱਤਰ ਪੂਰਬੀ ਰਾਜਾਂ ਵਿੱਚ ਵਿਦ੍ਰੋਹ ਦਾ ਹਿੱਸਾ | |||||||||
Map of Mizoram state (formerly Mizo district) | |||||||||
| |||||||||
Belligerents | |||||||||
ਭਾਰਤ | ਮੀਜ਼ੋ ਨੈਸ਼ਨਲ ਫਰੰਟ (ਐਮ ਐਨ ਐਫ) | ||||||||
Commanders and leaders | |||||||||
ਲੇਫ਼ ਜਨ ਸਗਤ ਸਿੰਘ ਲੇਫ ਜਨ ਸੈਮ ਮਾਨਕਸ਼ਾਹ , ਐਮਸੀ |
ਰਾਸ਼ਟਰਪਤੀ ਲਾਲਡੇਂਗਾ ਉਪ ਰਾਸ਼ਟਰਪਤੀ ਰੱਖਿਆ ਸਕੱਤਰ ਜ਼ਮਾਵਿਆ ਜਨ ਸਕਤਰ ਵਿਦੇਸ਼ ਸਕੱਤਰ ਲਾਲਮਿਥੰਗਾ. ਆਇਜਵਾਲਸ਼ਹਿਰ ਜੀਰੋ ਘੜੀ ਅਪ੍ਰੇਸ਼ਨ ਨੇਤਾ ਲਾਲ ਖਵ੍ਲੀਨਾ ਲਾਲਨੂ ਦਵਾਤਾ ਵਾਨਲਾਲਹੁਰੀਆ | ||||||||
Units involved | |||||||||
1st ਅਸਾਮਰਾਈਫਲ ੫ ਵੀੰ ਬੀਐਸਐਫ ੮ ਵੀੰ ਸਿੱਖ 11 Gorkha Rifles 3rd ਬਿਹਾਰ |
ਮੀਜ਼ੋ ਨੈਸ਼ਨਲ ਫੌਜ ਮੀਜ਼ੋ ਨੈਸ਼ਨਲ ਵਲੰਟੀਅਰ | ||||||||
Casualties and losses | |||||||||
59 ਮਰੇ 126 ਜ਼ਖਮੀ 23 ਲਾਪਤਾ |
95 ਮਰੇ 35 ਜ਼ਖਮੀ 558 ਫੜੇ ਗਏ |
ਮਾਰਚ 1966 ਦਾ ਮੀਜ਼ੋ ਨੈਸ਼ਨਲ ਫਰੰਟ ਵਿਦ੍ਰੋਹ, ਭਾਰਤ ਸਰਕਾਰ ਖਿਲਾਫ਼ ਇੱਕ ਅਜਿਹਾ ਵਿਦ੍ਰੋਹ ਸੀ ਜਿਸਦਾ ਮਕਸਦ ਇੱਕ ਖੁਦ ਮੁਖਤਿਆਰ ਮੀਜ਼ੋ ਰਾਜ ਦੀ ਸਥਾਪਨਾ ਸੀ .