ਸਮਾਧ ਭਾਈ
ਸਮਾਧ ਭਾਈ ਜਾਂ ਭਾਈ ਕੀ ਸਮਾਧ ਮੋਗੇ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਇੱਕ ਇਤਿਹਾਸਕ ਪਿੰਡ ਹੈ (30°48`.N, 75"10`.E)।[1] ਇਹ ਮੋਗੇ ਦੇ ਦੱਖਣ ਵੱਲ 36 ਦੀ ਦੂਰੀ 'ਤੇ ਸਥਿਤ ਹੈ। ਇੱਥੇ ਬਾਬਾ ਭਾਈ ਰੂਪ ਚੰਦ ਜੀ ਦੀ ਸਮਾਧ ਬਣੀ ਹੋਈ ਹੈ। ਆਪਣੀ ਮਾਲਵੇ ਦੀ ਯਾਤਰਾ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਥੇ ਵੀ ਆਏ ਸਨ।ਇਹ ਪਿੰਡ ਜਨਸੰਖਿਆ ਅਤੇ ਖੇਤਰਫ਼ਲ ਦੇ ਪੱਖ ਤੋਂ ਕਾਫ਼ੀ ਵੱਡਾ ਹੈ।
ਨਾਮਕਰਨ
[ਸੋਧੋ]ਇਹ ਇੱਕ ਇਤਿਹਾਸਕ ਪਿੰਡ ਹੈ ਜੋ ਕਿ ਬਾਬਾ ਭਾਈ ਰੂਪ ਚੰਦ ਜੀ ਦੇ ਨਾਂਅ ਕਾਰਨ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਸਮਾਧ ਇਸ ਪਿੰਡ ਵਿੱਚ ਬਣੇ ਹੋਣ ਕਾਰਨ ਇਸ ਪਿੰਡ ਦਾ ਨਾਂਅ ਸਮਾਧ ਭਾਈ ਪੈ ਗਿਆ। ਇਸਨੂੰ ਭਾਈ ਕੀ ਸਮਾਧ ਵੀ ਆਖਿਆ ਜਾਂਦਾ ਹੈ।
ਇਤਿਹਾਸ
[ਸੋਧੋ]ਅਬਾਦੀ ਅੰਕੜੇ
[ਸੋਧੋ]ਦੇਖਣਯੋਗ ਥਾਵਾਂ
[ਸੋਧੋ]ਇਸ ਪਿੰਡ ਵਿੱਚ ਯਾਤਰੀਆਂ ਲਈ ਧਾਰਮਿਕ ਅਸਥਾਨ, ਹਵੇਲੀ, ਆਦਿ ਦੇਖਣਯੋਗ ਥਾਵਾਂ ਹਨ। ਇਹਨਾਂ ਦਾ ਵਿਸਥਾਰਪੂਰਵਕ ਵਰਨਣ ਹੇਠਾਂ ਦਿੱਤਾ ਗਿਆ ਹੈ।
ਧਾਰਮਿਕ ਅਸਥਾਨ
[ਸੋਧੋ]- ਗੁਰਦੁਆਰਾ ਛੇਵੀਂ ਪਾਤਸ਼ਾਹੀ
- ਗੁਰਦੁਆਰਾ ਬਾਬਾ ਭਾਈ ਰੂਪ ਚੰਦ ਜੀ
- ਗੁਰਦੁਆਰਾ ਮਾਲ ਸਾਹਿਬ
- ਨਾਨਕਸਰ ਠਾਠ
ਹੋਰ ਥਾਵਾਂ
[ਸੋਧੋ]- ਸਰਦਾਰ ਦੀ ਹਵੇਲੀ
- ਖਾਰਾ ਖੂਹ
ਪਹੁੰਚ
[ਸੋਧੋ]ਸੜਕ ਰਾਹੀਂ
[ਸੋਧੋ]ਰੇਲ ਮਾਰਗ ਰਾਹੀਂ
[ਸੋਧੋ]ਸਮਾਗਮ
[ਸੋਧੋ]ਇਸ ਪਿੰਡ ਵਿੱਚ ਬਾਬਾ ਭਾਈ ਰੂਪ ਚੰਦ ਜੀ ਦੀ ਬਰਸੀ ਬੜੇ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ। ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਬਰਸੀ 'ਤੇ ਆਉਂਦੀਆਂ ਹਨ। ਇਸ ਤੋਂ ਇਲਾਵਾ ਨਾਨਕਸਰ ਠਾਠ ਵਿੱਚ ਵਿੱਚ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਵੀ ਬੜੇ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ।
ਸਿੱਖਿਆ
[ਸੋਧੋ]ਉੱਘੀਆਂ ਸ਼ਖਸੀਅਤਾਂ
[ਸੋਧੋ]ਸੂਬੇਦਾਰ ਹਰੀਪਾਲ ਸਿੰਘ ਜਗਦੇਵ ਸਿੰਘ ਸਰਪੰਚ ਜੱਗਾ
ਹਵਾਲੇ
[ਸੋਧੋ]- ↑ "SAMADH BHAI". The Sikh Encyclopedia. A Gateway to Sikhism Foundation. Retrieved 14 ਅਗਸਤ 2016.