ਡੇਸਪਿਨਾ ਪਾਪਾਡੋਪੌਲੋਸ
ਡੇਸਪਿਨਾ ਪਾਪਾਡੋਪੌਲੋਸ ਇੰਟਰੈਕਟਿਵ ਡਿਜ਼ਾਇਨ ਗਰੁੱਪ ਸਟੂਡਿਓ 5050 ਲਿਮਟਿਡ, ਨਿਊਯਾਰਕ ਸਿਟੀ ਵਿੱਚ ਸਥਿਤ ਇੱਕ ਵਿਧੀਗਤ ਡਿਜਾਈਨ ਅਤੇ ਸਟ੍ਰੈਟਿਜੀ ਸਟੂਡੀਓ ਦੇ ਸੰਸਥਾਪਕ ਹੈ।[1] ਇੱਕ ਸਾਲ ਬਿਤਾਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਰਵਾਇਤੀ ਕਲਾਵਾਂ ਨੂੰ ਪੁਨਰ ਸੁਰਜੀਤ ਕਰਨ ਲਈ ਕੰਮ ਕੀਤਾ ਕਿਉਂਕਿ ਟੁਰਕੁਇਸ ਮਾਊਂਟਨ ਫਾਊਂਡੇਸ਼ਨ (ਪ੍ਰਿੰਸ ਚਾਰਲਸ ਦੁਆਰਾ ਫੰਡ) ਵਿੱਚ ਕਾਰੋਬਾਰੀ ਵਿਕਾਸ ਦੀ ਡਾਇਰੈਕਟਰ ਸੀ, ਇਸਨੇ ਪ੍ਰਿੰਸੀਪਲਡ ਡਿਜ਼ਾਇਨ ਦੀ ਸਥਾਪਨਾ ਕੀਤੀ, ਇੱਕ ਸੰਗਠਨ ਜੋ ਸਹਿਯੋਗ, ਵਿਕਾਸ ਅਤੇ ਬਦਲਾਅ ਲਈ ਸ਼ੇਅਰਡ ਫਰੇਮਵਰਕ ਅਤੇ ਰਣਨੀਤੀਆਂ ਬਣਾਉਂਦਾ ਹੈ। ਪਾਪਾਡਪੋਲੋਸ ਨੂੰ ਨਿਊਯਾਰਕ ਸਿਟੀ ਦੀ ਇੱਕ "ਛੇ ਸਭ ਤੋਂ ਦਿਲਚਸਪ ਔਰਤਾਂ" ਵਿਚੋਂ ਇੱਕ ਕਿਹਾ ਗਿਆ ਹੈ।[2] ਅਤੇ ਇਹ ਐਨ.ਯੂ.ਯੂ. ਦੇ ਟੀਸਚ ਸਕੂਲ ਆੱਫ ਇੰਟਰੈਕਟਿਵ ਦੂਰਸੰਚਾਰ ਪ੍ਰੋਗ੍ਰਾਮ ਵਿੱਚ ਇੱਕ ਵਿੱਦਿਅਕ ਪ੍ਰੋਫੈਸਰ ਅਤੇ ਡਿਜ਼ਾਇਨ ਫਾਰ ਸੋਸ਼ਲ ਇਨੋਵੇਸ਼ਨ ਦੇ ਵਿਜ਼ੂਅਲ ਆਰਟ ਦੇ ਐਮਐਫਏ ਦੇ ਫੈਕਲਟੀ ਦੇ ਮੈਂਬਰ ਹਨ।
ਸਿੱਖਿਆ
[ਸੋਧੋ]ਪਾਪਡੌਪੌਲੋਸ ਨੇ ਬੈਲਜੀਅਮ ਦੇ ਕੈਥੋਲਿਕ ਯੂਨੀਵਰਸਿਟੀ ਆਫ ਲਿਊਵਨ ਤੋਂ ਫ਼ਲਸਫ਼ੇ ਵਿੱਚ ਇਸਨੇ ਬੈਚੂਲਰ ਅਤੇ ਮਾਸਟਰ ਡਿਗਰੀ ਪ੍ਰਾਪਤ ਕੀਤੀ। ਇਸਨੇ ਐਨ.ਯੂ.ਯੂ. ਦੇ ਟੀਸਚ ਸਕੂਲ ਆਫ ਆਰਟ ਇੰਟਰਐਕਟਿਵ ਦੂਰਸੰਚਾਰ ਪ੍ਰੋਗਰਾਮ ਵਿੱਚ ਮਾਸਟਰ ਵੀ ਪ੍ਰਾਪਤ ਕੀਤੀ।
ਹਵਾਲੇ
[ਸੋਧੋ]- ↑ "Studio 5050 Ltd". Retrieved August 23, 2012.
- ↑ "Six of NYC's Most Interesting Women in Tech". Retrieved August 23, 2012.
ਬਾਹਰੀ ਕੜੀਆਂ
[ਸੋਧੋ]- Principled Design web page