ਬੀਬੀ ਖੇਮ ਕੌਰ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੀਬੀ ਖੇਮ ਕੌਰ ਢਿੱਲੋਂ ਇੱਕ ਸਿੱਖ ਔਰਤ ਸੀ ਜਿਸਦਾ ਵਿਆਹ 1816 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਰਾਜਕੁਮਾਰ ਖੜਕ ਸਿੰਘ ਨਾਲ ਹੋਇਆ ਸੀ। ਉਹ ਜੋਧ ਸਿੰਘ ਕਾਲਾਲਵਾਲਾ ਦੀ ਧੀ ਅਤੇ ਸਾਹਿਬ ਸਿੰਘ ਢਿੱਲੋਂ ਦੀ ਪੋਤਰੀ ਸੀ। ਉਸਨੇ 1849 ਵਿੱਚ ਦੂਜੀ ਐਂਗਲੋ-ਸਿੱਖ ਜੰਗ ਵਿੱਚ ਵਿਰੋਧੀ-ਬ੍ਰਿਟਿਸ਼ ਫ਼ੌਜਾਂ ਦੀ ਸਹਾਇਤਾ ਕੀਤੀ ਸੀ, ਇਸ ਲਈ ਇਸ ਕਾਰਨ ਉਸ ਦੇ ਜਗੀਰਾਂ (ਜ਼ਮੀਨ) ਕਾਫ਼ੀ ਘੱਟ ਸਨ।[1]

ਹਵਾਲੇ[ਸੋਧੋ]

  1. http://www.sikh-history.com/sikhhist/warriors/khemkaurdhillon.html Archived 2017-12-18 at the Wayback Machine. "Bibi Khem Kaur Dhillon", URL accessed 11/16/06