ਵਿਕੀਪੀਡੀਆ:ਚੁਣੇ ਹੋਏ ਦਿਹਾੜੇ/2 ਜਨਵਰੀ
ਦਿੱਖ
- 533 - ਮਰਕਿਉਰਿਅਸ ਪੋਪ ਜੌਨ II ਬਣਿਆਂ। ਉਹ ਪੌਪ ਬਣਨ ਦੇ ਬਾਅਦ ਨਾਮ ਬਦਲਣ ਵਾਲਾ ਪਹਿਲਾ ਪੌਪ ਸੀ।
- 1757 ਬ੍ਰਿਟਿਸ਼ ਫੌਜ ਨੇ ਕਲਕੱਤਾ ਉੱਤੇ ਕਬਜ਼ਾ ਕਿੱਤਾ।
- 1959 - Luna 1 , ਚੰਦਰਮਾ ਦੇ ਨੇੜੇ ਪਹੁੰਚਣ ਲਈ ਅਤੇ ਸੂਰਜ ਦੇ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜਯਾਣ ਸੋਵੀਅਤ ਯੂਨੀਅਨ ਨੇ ਛੱਡਿਆ।
- 1975 - ਸਮਸਤੀਪੁਰ ਬਿਹਾਰ, ਭਾਰਤ, ਵਿੱਚ ਰੇਲਵੇ ਮੰਤਰੀ ਲਲਿਤ ਨਾਰਾਇਣ ਮਿਸ਼ਰਾ ਦੀ ਇਕ ਬੰਬ ਧਮਾਕੇ ਵਿੱਚ ਮੌਤ।