ਲਗਦਾ ਹੈ ਕਿ ਫਲੋ ਦੇ ਨਾਲ ਗੱਲ-ਬਾਤ ਕਰਨੀ ਸੌਖੀ ਹੋ ਜਾਏਗੀ।@Charan Gill:@Babanwalia:@Parveer Grewal:
ਵਿਕੀਪੀਡੀਆ ਗੱਲ-ਬਾਤ:ਫਲੋ ਪਰਖ/Flow ਉੱਤੇ ਵਿਸ਼ਾ
ਦਿੱਖ
ਬਿਲਕੁਲ! ਲੱਗ ਤਾਂ ਇਹੀ ਰਿਹਾ ਹੈ ਕੀ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ ਪਰ ਅਜੇ ਇਹਦੇ 'ਤੇ ਪੰਜਾਬੀ ਵਿੱਚ ਟਾਈਪ ਕਰਨ (ਇਨਸਕ੍ਰਿਪਟ ਵਗੈਰਾ) ਦੀ ਸਹੂਲਤ ਚਾਲੂ ਹੋਈ ਨਹੀਂ ਲੱਗਦੀ!
ਉਹਦੇ ਲਈ phabricator ਉੱਤੇ ਬੇਨਤੀ ਕਰਨੀ ਪਉਗੀ।
ਓਕੇ! ਅਤੇ ਜੋ ਕੁਝ ਕੁ ਸਮਾਂ ਪਹਿਲਾਂ ਇਹਨਾਂ ਸੰਦਾਂ ਵਿੱਚ ਸੁਧਾਰ ਲਿਆਉਣ (ਹਲੰਤ ਵਗੈਰਾ ਹਟਾਉਣ ਲਈ) ਦੀ ਗੱਲ ਚੱਲੀ ਸੀ, ਉਹਦਾ ਕੀ ਬਣਿਆ?