ਜੋਬ ਵ੍ਰੇਪਿੰਗ
ਜੋਬ ਵ੍ਰੇਪਿੰਗ ਇੱਕ ਪ੍ਰਕਿਰਿਆ ਦਾ ਵਰਣਨ ਕਰਨ ਲਈ ਆਮ ਤੌਰ ਤੇ ਵਰਤੀਆ ਜਾਣ ਵਾਲਾ ਸ਼ਬਦ ਹੈ ਜਿਸ ਵਿੱਚ ਰੁਜ਼ਗਾਰਦਾਤਾ ਦੀ ਵੈਬਸਾਈਟ ਤੋਂ ਨੌਕਰੀਆਂ ਦੀ ਸੂਚੀ ਓਹਨਾ ਜੋਬ ਬੋਰਡ ਤੇ ਬਣਾਈ ਜਾਂਦੀ ਹੈ ਜਿਸ ਤੇ ਰੁਜ਼ਗਾਰਦਾਤਾ ਇਸ਼ਤਿਹਾਰ ਦੇਣਾ ਚਾਹੁੰਦਾ ਹੈ.[1]
ਕਾਰਪੋਰੇਟ ਭਰਤੀ ਕਰਨ ਵਾਲੇ ਅਤੇ ਐਚਆਰ ਪੇਸ਼ਾਵਰ ਜੋ ਨੌਕਰੀ ਦੀ ਸੂਚੀ ਨੂੰ ਕਈ ਇੰਟਰਨੈਟ ਰੁਜ਼ਗਾਰ ਵੈਬਸਾਈਟ ਤੇ ਭੇਜਦੇ ਹਨ, ਅਤੇ ਰੁਜ਼ਗਾਰ ਵੈਬਸਾਈਟ ਤੇ ਇਹਨਾਂ ਸਾਰਿਆ ਨੋਕਰੀ ਦੀਆ ਸੂਚੀਆ ਭੇਜਣ ਦੇ ਦੇ ਪ੍ਰਬੰਧ ਨੂੰ ਹੀ ਜੋਬ ਵ੍ਰੇਪਿੰਗ ਕੇਹਾ ਜਾਂਦਾ ਹੈ. ਜੌਬ ਵ੍ਰੇਪ ਇਹ ਯਕੀਨੀ ਬਣਾਉਂਦਾ ਹੈ ਕਿ ਰੁਜ਼ਗਾਰਦਾਤਾ ਦੀਆਂ ਨੌਕਰੀਆਂ ਦੇ ਮੌਕੇ ਅਤੇ ਅਪਡੇਟਾਂ ਦੀ ਨਿਯਮਤ ਰੂਪ ਵਿੱਚ ਜੋਬ ਬੋਰਡਾ ਤੇ ਵ੍ਰੇਪਿੰਗ ਹੁੰਦੀ ਰਹੇ.
ਸ਼ਬਦ "ਜੋਬ ਵ੍ਰੇਪਿੰਗ" "ਸਪਾਈਡਰਿੰਗ", "ਸਕ੍ਰੈਪਿੰਗ", ਜਾਂ "ਮਿਰਰਿੰਗ" ਦਾ ਸਮਾਨਾਰਥੀ ਹੈ. ਜੋਬ ਵ੍ਰੇਪਿੰਗ ਆਮ ਤੌਰ ਤੇ ਕਿਸੇ ਤੀਜੀ ਧਿਰ ਵਿਕਰੇਤਾ ਦੁਆਰਾ ਕੀਤੀ ਜਾਂਦੀ ਹੈ. ਲਿੰਕਡ ਇਨ, ਮੌਨਸਟਰ, ਸਿਮ੍ਪ੍ਲੀ ਹਾਇਰੱਡ, ਇਨਕਰੁਟ ਅਤੇ ਇਨਡਿੰਡ ਜੋਬ ਵ੍ਰੇਪਿੰਗ ਦੀਆ ਸੇਵਾਵਾ ਪ੍ਰਦਾਨ ਕਰਨ ਵਾਲੀਆਂ ਮਸ਼ਹੂਰ ਨੌਕਰੀ ਲੱਭਣ ਦੀਆਂ ਰੁਜ਼ਗਾਰ ਵੈਬਸਾਈਟ ਹਨ. ਉਧਹਾਰਣ ਦੇ ਤੋਰ ਤੇ ਲਿੰਕਡ ਇਨ ਵ੍ਰੇਪਿੰਗ ਦੀ ਸੁਵਿਧਾ ਅਧੀਨ ਰੋਜਗਾਰ ਦਾਤਾ ਦੀ ਵੈਬਸਾਈਟ, ਏਕ ਏਮ ਏਲ ਫੀਡ ਜਾ ਆਰ ਏਸ ਏਸ ਫੀਡ ਤੋ ਸਾਰਿਆ ਨੋਕਰੀਆ ਲਿਨ੍ਕਿਡ ਜੋਬ ਸਲੋਟ ਤੇ ਇਸਤਿਹਾਰ ਦੇ ਦਿੰਦਾ ਹੈ. ਜੋਬ ਵ੍ਰੇਪਿੰਗ, ਇਹ ਯਕੀਨੀ ਬਣਾਉਂਦਾ ਹੈ ਕਿ ਰੋਜਗਾਰ ਦਾਤਾ ਦੀਆ ਨੌਕਰੀਆਂ ਬਿਨਾ ਦਸਤੀ ਪੋਸਟਿੰਗ (ਮੇਨੁਅਲ ਫਿਡਿੰਗ) ਤੋ ਲਿੰਕਡ ਇਨ ਜੌਬਜ਼ ਨੈਟਵਰਕ ਤੇ ਵਧੀਆ ਉਮੀਦਵਾਰਾਂ ਤੱਕ ਪਹੁੰਚਣ ਸੱਕਣ.[2][3]
ਆਮ ਤੋਰ ਤੇ ਜੋਬ ਵ੍ਰੇਪਿੰਗ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਬਿਨਾ ਦਸਤੀ ਕੋਸ਼ਿਸ਼ਾ ਤੋ ਜੋਬ ਬੋਰਡ ਦੇ ਸਾਰੇ ਦੇ ਸਾਰੇ ਜੋਬ ਸ੍ਲਾਟ ਭਰ ਸਕਦੇ ਹੋ. ਵ੍ਰੇਪਿੰਗ ਭਰਤੀ ਕਰਨ ਵਾਲੀ ਟੀਮ ਵਾਸਤੇ ਚੀਜਾਂ ਨੂੰ ਆਸਾਨ ਬਣਾਉਂਦੀ ਹੈ ਇਸ ਲਈ ਟੀਮ ਆਪਣਾ ਫੋਕਸ ਉਮੀਦਵਾਰ ਦੀ ਸੋਰਸਿੰਗ ਅਤੇ ਰਿਲੇਸ਼ਨ ਸ਼ਿਪ ਬਿਲਡਿੰਗ ਤੇ ਲਗਾ ਸਕਦੀ ਹੈ.
ਨੌਕਰੀ
ਦੀ ਨਵੀਨੀਕਰਨ ਵਾਸਤੇ |
ਜੌਬ
ਸਲੋਟ ਦੀ ਉਪਯੋਗਤਾ ਨੂੰ ਅਨੁਕੂਲ ਬਣਾਓ |
ਨੌਕਰੀ
ਦੀ ਦਰਿਸ਼ਗੋਚਰਤਾ ਅਤੇ ਰਿਟਰਨ ਅਓਨ ਇਨ੍ਵੇਸ੍ਟਮੇੰਟ ਨੂੰ ਵਧਾਓ ਵਾਸਤੇ |
---|---|---|
ਜੋਬ ਵ੍ਰੇਪਿੰਗ ਰੋਜਗਾਰ ਦਾਤਾ ਵਾਸਤੇ
ਨੌਕਰੀ ਦੇ ਨਵੀਨੀਕਰਨ ਆਪਣੇ ਆਪ ਕਰ ਦਿੰਦੀ ਹੈ ਅਤੇ ਇਸ ਰੇ ਦਸਤੀ ਪੋਸਟਿੰਗ ਦੀ ਜਰੂਰਤ ਖਤਮ ਕਰਦਾ ਹੈ |
ਇਹ ਯਕੀਨੀ ਬਣਾਉਦਾ ਹੈ ਕਿ ਬਿਨਾਂ
ਕਿਸੇ ਵਾਧੂ ਕੋਸ਼ਿਸ਼ ਦੇ ਰੋਜਗਾਰ ਦਾਤਾ ਜੋਬ ਬੋਰਡ ਵਿੱਚ ਆਪਣੇ ਨਿਵੇਸ਼ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ |
ਜੋਬ ਵ੍ਰੇਪਿੰਗ ਨਾਲ ਜੋਬ ਬੋਰਡ ਤੇ,ਨੌਕਰੀ ਦੀ ਦਿੱਖ
ਵੱਧਦੀ ਹੈ,ਜਿਸ ਨਾਲ ਰੋਜਗਾਰ ਦਾਤਾ ਨੂੰ ਆਪਣੇ ਨਿਵੇਸ਼ ਤੇ ਬਿਹਤਰ ਰਿਟਰਨ ਮਿਲਦੀ ਹੈ |
ਸੰਦਰਭ
[ਸੋਧੋ]- ↑ "What is Job Wrapping? | WebSpiderMount". webspidermount.com. Retrieved 2018-01-26.
- ↑ "Job Wrapping". propellum.com.
- ↑ "Turn Your Job Listings into LinkedInJobs" (PDF).