ਧੁੰਦਲੇ ਪਰਛਾਵੇਂ
ਦਿੱਖ
ਧੁੰਦਲੇ ਪਰਛਾਵੇਂ ਨਾਵਲ 1944 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਸਰਮਾਏਦਾਰੀ ਦੀ ਹਵਸ ਵਿੱਚੋਂ ਉਪਜੇ ਵਿਸ਼ਾਦ ਅਤੇ ਦੁੱਖ ਦੇ ਧੁੰਦਲੇ ਪਰਛਾਵੇਂ ਨੂੰ ਬਿਆਨ ਕਰਦਾ ਹੈ।[1]
ਹਵਾਲੇ
[ਸੋਧੋ]- ↑ ਪੰਜਾਬੀ ਨਾਵਲਕਾਰ ਸੰਦਰਭ ਕੋਸ਼ (ਭਾਗ ਦੂਜਾ ਚ ਤੋਂ ਫ) ਡਾ. ਧਨਵੰਤ ਕੌਰ, ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ 2010 ਪੰਨਾ ਨੰ.466
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |