ਸਮੱਗਰੀ 'ਤੇ ਜਾਓ

ਇਜ਼-ਉਨ-ਨਿਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਜ਼-ਉਨ-ਨਿਸਾ
عزالنساء بیگم
ਮੌਤ28 ਜਨਵਰੀ 1678[1]
ਆਗਰਾ, ਭਾਰਤ
ਦਫ਼ਨ
ਸਰਹੰਦੀ ਬੇਗਮ ਦੀ ਕ਼ਬਰ, ਪੁਰਾਨੀ ਦਿੱਲੀ[2]
ਜੀਵਨ-ਸਾਥੀਸ਼ਾਹ ਜਹਾਨ
ਔਲਾਦਜਹਾਨ ਅਫ਼ਰੋਜ਼ ਮਿਰਜ਼ਾ
ਘਰਾਣਾਤਿਮੁਰਿਦ (ਵਿਆਹ ਦੁਆਰਾ)
ਪਿਤਾਸ਼ਾਹਨਵਾਜ਼ ਖ਼ਾਨ
ਧਰਮIslam

ਇਜ਼-ਉਨ-ਨਿਸਾ ਬੇਗਮ (Arabic, Urdu: عزالنساء بیگم) ਮੁਗਲ ਸਮਰਾਟ ਸ਼ਾਹ ਜਹਾਂ ਦੀ ਤੀਜੀ ਪਤਨੀ ਸੀ। ਉਹ ਵਧੇਰੇ ਕਰਕੇ ਆਪਣੇ ਖ਼ਿਤਾਬ, ਅਕਬਰਾਬਾਦੀ ਮਹਲ (ਜੋ ਸ਼ਾਇਦ ਉਸਦੇ ਅਕਬਰਬਾਦ ਸ਼ਹਿਰ ਦੀ ਵਡਿਆਈ ਵੱਲ ਸੰਕੇਤ ਕਰਦਾ ਹੈ) ਦੇ ਨਾਂ ਨਾਲ ਵੀ ਜਾਣੀ ਜਾਂਦੀ ਸੀ,[3] ਅਤੇ ਸ਼ਾਹਜਹਾਨਾਬਾਦ (ਅੱਜ-ਕੱਲ੍ਹ ਪੁਰਾਣੀ ਦਿੱਲੀ) ਵਿੱਚ ਅਕਬਰਾਬਾਦੀ ਮਸਜਿਦ ਨੂੰ ਚਾਲੂ ਕੀਤਾ।[4]

ਹਵਾਲੇ

[ਸੋਧੋ]
  1. Awrangābādī, Shāhnavāz Khān; Shāhnavāz, ʻAbd al-Ḥayy ibn; Prashad, Baini (1952). The Maāthir-ul-umarā: being biographies of the Muhammādan and Hindu officers of the Timurid sovereigns of India from 1500 to about 1780 A.D. (in ਅੰਗਰੇਜ਼ੀ). Asiatic Society. p. 924.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Sarker
  3. Blake, Stephen P. (2002). Shahjahanabad : the sovereign city in Mughal India, 1639-1739. Cambridge: Cambridge University Press. p. 63. ISBN 9780521522991.
  4. Fanshawe, H. C. (1998). Delhi, Past and Present (in ਅੰਗਰੇਜ਼ੀ). Asian Educational Services. p. 43. ISBN 9788120613188.

ਪੁਸਤਕ ਸੂਚੀ

[ਸੋਧੋ]
  • Nicoll, Fergus (2009). Shah Jahan: The Rise and Fall of the Mughal Emperor. Penguin Books India. ISBN 978-0-670-08303-9.
  • Khan, Inayat; Begley, Wayne Edison (1990). The Shah Jahan nama of 'Inayat Khan: an abridged history of the Mughal Emperor Shah Jahan, compiled by his royal librarian : the nineteenth-century manuscript translation of A.R. Fuller (British Library, add. 30,777). Oxford University Press. p. 71.