ਜੁਨੋ ਤੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੁਨੋ ਤੱਟ ਫ੍ਰਾਂਸ ਦਾ ਤੱਟ ਹੈ ਜਿਸ ਨੂੰ 6 ਜੂਨ, 1944 ਵਿੱਚ ਦੂਜੀ ਸੰਸਾਰ ਜੰਗ ਸਮੇਂ ਜਰਮਨ ਨੇ ਇਸ ਨੂੰ ਆਪਣੇ ਕਬਜੇ 'ਚ ਲਏ ਪੰਜ ਤੱਟਾਂ ਵਿੱਚੋਂ ਇੱਕ ਹੈ। ਇਹ ਤੱਟ ਬਰਤਾਨੀਵੀ ਗੋਲਡ ਤੱਟ ਦੇ ਪੂਰਬ ਪਾਸੇ ਨੇੜੇ ਪਿੰਡ ਕੋਰਸਿਉਲੇਜ਼ ਤੋਂ ਸੈਂਟ ਔਬਿਨ ਸੁਰਮਰ ਤੱਕ ਫੈਲਿਆ ਹੋਇਆ ਹੈ।

ਹਵਾਲੇ[ਸੋਧੋ]