ਪੌਟਰੀ
ਦਿੱਖ
ਪੌਟਰੀ ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ। ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਮੁੱਖ ਤੌਰ 'ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ। ਪੌਟਰੀ ਦੀ ਕਲਾ ਬਹੁਤ ਹੀ ਪ੍ਰਾਚੀਨ ਹੈ।[1]
-
ਬਰਤਨ ਬਣਾ ਰਿਹਾ ਇੱਕ ਘੁਮਿਆਰ।
-
ਜਰਮਨੀ ਵਿੱਚ ਇੱਕ ਪੁਰਾਣਾ ਚੱਕl
-
ਬਰਤਨ ਬਣਾ ਰਹੀ ਇੱਕ ਘੁਮਿਆਰੀ।
-
ਮਿੱਟੀ ਦੇ ਬਰਤਨ ਸੁਕਾਏ ਜਾ ਰਹੇ ਹਨ।
-
ਮਿੱਟੀ ਦੇ ਬਰਤਨ ਬਣਾਏ ਜਾ ਰਹੇ ਹਨ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
<ref>
tag defined in <references>
has no name attribute.