ਵਰਤੋਂਕਾਰ:ਸਤਵੀਰ ਬਾਜਵਾ/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸਾਇਣਕ ਤੱਤਾਂ ਦੀ ਸੂਚੀ[ਸੋਧੋ]

ਹੁਣ ਤਕ 118 ਰਸਾਇਣਿਕ ਤੱਤਾਂ ਦੀ ਖੋਜ ਹੋ ਚੁੱਕੀ ਹੈ| ਇਨ੍ਹਾਂ ਵਿਚੋਂ 94 ਕੁਦਰਤੀ ਰੂਪ ਵਿਚ ਪਾਏ ਜਾਂਦੇ ਹਨ ਅਤੇ 24 ਪ੍ਰੋਯੋਗਸ਼ਾਲਾ ਵਿਚ ਵਿਗਿਆਨੀਆਂ ਦੁਆਰਾ ਬਣਾਏ ਗਏ ਹਨ|

ਸੂਚੀ ਇਸ ਪ੍ਰਕਾਰ ਹੈ|

  1. ਹਾਈਡ੍ਰੋਜਨ
  2. ਹੀਲੀਅਮ
  3. ਲਿਥੀਉਮ
  4. ਬੇਰੀਲਿਉਮ
  5. ਬੋਰੋਨ
  6. ਕਾਰਬਨ
  7. ਨਾਈਟ੍ਰੋਜਨ
  8. ਓਕ੍ਸੀਜਨ
  9. ਫਲੋਰੀਨ
  10. ਨਿਊਨ