ਗੇਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੇਲੋ
ਲੇਖਕਰਾਮ ਸਰੂਪ ਅਣਖੀ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਇੱਕ ਔਰਤ ਦੀ ਕਹਾਣੀ
ਵਿਧਾਨਾਵਲ

ਗੇਲੋ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ।

ਕਥਾਨਕ[ਸੋਧੋ]

ਗੇਲੋ ਦੀ ਕਹਾਣੀ ਭਾਰਤੀ ਪੰਜਾਬ ਦੇ ਮਾਲਵੇ ਖੇਤਰ ਦੇ ਇੱਕ ਪਿੰਡ ਦੀ ਇਸ਼ਕ ਪਾਲ਼ਦੀ ਸਕੂਲ ਦੀ ਕੁੜੀ ਤੋਂ ਉਹਦੇ ਔਰਤ ਬਣਨ ਮਗਰੋਂ ਵੇਸ਼ਵਾ ਬਣੀ ਗੇਲੋ ਮਾਂ ਦੀ ਕਹਾਣੀ ਹੈ। ਇਹ ਪਾਤਰ ਪ੍ਰਧਾਨ ਨਾਵਲ ਹੈ। ਪਾਤਰ ਹੈ "ਗੇਲੋ”। ਹੈਰਤਅੰਗੇਜ਼ ਗੱਲ ਇਹ ਹੈ ਕਿ ਬਠਿੰਡਾ ਵਰਗੇ ਸ਼ਹਿਰ ਵਿੱਚ ਵੇਸ਼ਵਾਪੁਣੇ ਦਾ ਚੱਕਲਾ ਚੱਲ ਪਿਆ। ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ। ਅੱਜਕਲ ਦੀਆਂ ਬਣੀਆਂ ਪੰਜਾਬੀ ਫ਼ਿਲਮਾਂ ਤਾਂ ਸਵੈ-ਹਸਰਤ ਪੂਰਤੀ ਦੀ ਉੱਪਜ ਹੁੰਦੀਆਂ।

ਹਵਾਲੇ[ਸੋਧੋ]