ਬੱਲੇ ਬੱਲੇ
ਦਿੱਖ
ਬੱਲੇ ਬੱਲੇ (ਹਿੰਦੀ: बल्ले बल्ले, ਸ਼ਾਹਮੁਖੀ: بلّے بلّے)) ਇੱਕ ਪੰਜਾਬੀ ਸ਼ਬਦ ਹੈ ਜਿਸਦੀ ਵਰਤੋਂ ਖੁਸ਼ੀ ਦੀ ਭਾਵਨਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਹ ਸ਼ਬਦ ਜ਼ਿਆਦਾਤਰ ਪੰਜਾਬੀ ਗੀਤਾਂ ਵਿੱਚ ਵਰਤਿਆ ਜਾਂਦਾ ਹੈ। ਇਹ ਅੰਗਰੇਜ਼ੀ ਦੇ "ਹੂਰੇ!" ਜਾਂ "ਹੂਰਾ!" ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਇਹ ਫ਼ਾਰਸੀ ਸ਼ਬਦ بله (ਬਾਲੇਹ) ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੈ "ਹਾਂ"।