ਵਰਤੋਂਕਾਰ:Harshaan Ghuman
ਦਿੱਖ
ਮੇਰਾ ਨਾਮ ਹਰਸ਼ਾਨ ਸਿੰਘ ਹੈ।ਮੈ ਨੌਂਵੀਂ ਜਮਾਤ ਵਿਚ ਪੜਦਾ ਹੈ। ਮੇਰੇ ਸਕੂਲ ਨਾ ਨਾਮ ਸਰਵਹਿੱਤਕਾਰੀ ਵਿਦਿਆ ਮੰਦਿਰ ਹੈ। ਇਹ ਖਮਾਂਣੋ ਵਿਚ ਹੈ। ਮੇਰੇ ਪਿੰਡ ਦਾ ਨਾਮ ਕਕਰਾਲਾ ਖੁਰਦ ਹੈ ਜੋ ਕੇ ਸਮਰਾਲੇ ਦੇ ਕੋਲ ਹੈ। ਮੇਰੀ ਉਮਰ ੧੩ ਸਾਲ ਹੈ।